Canada ਦੇ ਕੁੱਝ Laws ਵਿੱਚ Reforms ਦੀ ਲੋੜ: Amarjit Singh Gill
ਕੈਨੇਡਾ ’ਚ ਸੰਸਦ ਮੈਂਬਰ ਅਮਰਜੀਤ ਸਿੰਘ ਗਿੱਲ ਨੇ ਮੁਲਕ ਦੇ ਕੁੱਝ ਕਾਨੂੰਨਾਂ ’ਚ ਤਬਦੀਲ ਨੂੰ ਸਮੇਂ ਦੀ ਲੋੜ ਮੰਨਿਆ ਹੈ। ਉਨ੍ਹਾਂ ਆਪਣੀ ਕੰਜ਼ਰਵੇਟਿਵ ਪਾਰਟੀ ਦੇ ਹਵਾਲੇ ਨਾਲ ਕਿਹਾ ਕਿ ਸਵੈ-ਰੱਖਿਆ ਮੌਕੇ ਪੀੜਤ ਵੱਲੋਂ ਆਪਣੀ ਜਾਨ ਬਚਾਉਣ ਲਈ ਹਥਿਆਰਾਂ ਦੀ ਵਰਤੋਂ...
Advertisement
ਕੈਨੇਡਾ ’ਚ ਸੰਸਦ ਮੈਂਬਰ ਅਮਰਜੀਤ ਸਿੰਘ ਗਿੱਲ ਨੇ ਮੁਲਕ ਦੇ ਕੁੱਝ ਕਾਨੂੰਨਾਂ ’ਚ ਤਬਦੀਲ ਨੂੰ ਸਮੇਂ ਦੀ ਲੋੜ ਮੰਨਿਆ ਹੈ। ਉਨ੍ਹਾਂ ਆਪਣੀ ਕੰਜ਼ਰਵੇਟਿਵ ਪਾਰਟੀ ਦੇ ਹਵਾਲੇ ਨਾਲ ਕਿਹਾ ਕਿ ਸਵੈ-ਰੱਖਿਆ ਮੌਕੇ ਪੀੜਤ ਵੱਲੋਂ ਆਪਣੀ ਜਾਨ ਬਚਾਉਣ ਲਈ ਹਥਿਆਰਾਂ ਦੀ ਵਰਤੋਂ ਦਾ ਕਾਨੂੰਨੀ ਹੱਕ ਮਿਲਣਾ ਚਾਹੀਦਾ ਹੈ। ਉਨ੍ਹਾਂ ਲਿਬਰਲ ਪਾਰਟੀ ਦੀ ਸਰਕਾਰ ਦੀ ਨੁਕਤਾਚੀਨੀ ਕਰਦਿਆਂ ਕਿਹਾ ਕਿ ਹਮਲਾਵਰ ਤੋਂ ਬਚਾਅ ਕਰਨ ਲਈ ਪੀੜਤ ਵੱਲੋਂ ਉਸ ਦਾ ਹਥਿਆਰਾਂ ਨਾਲ ਵਿਰੋਧ ਨਹੀਂ ਕੀਤਾ ਜਾ ਸਕਦਾ ਹੈ। ਉਨ੍ਹਾਂ ਦੀ ਪਾਰਟੀ ਦੇ ਆਗੂ ਪੀਅਰ ਪੋਲਿਵਰ ਨੇ ਇਹ ਮੁੱਦਾ ਸੰਸਦ ’ਚ ਕਈ ਵਾਰ ਚੁੱਕਿਆ ਹੈ ਪਰ ਸਰਕਾਰ ਇਸ ਮੰਗ ਨੂੰ ਲਗਾਤਾਰ ਨਜ਼ਰਅੰਦਾਜ਼ ਕਰ ਰਹੀ ਹੈ। ਉਨ੍ਹਾਂ ਮੁਤਾਬਕ ਜੇ ਪਹਿਲਾਂ ਤੋਂ ਇਹ ਕਾਨੂੰਨੀ ਆਗਿਆ ਦਿੱਤੀ ਗਈ ਹੁੰਦੀ ਤਾਂ ਕੈਨੇਡਾ ਦੇ ਭਾਰਤੀ ਭਾਈਚਾਰੇ ਨੂੰ ਗੋਲੀਬਾਰੀ ਅਤੇ ਫਿਰੌਤੀ ਦੀਆਂ ਮੰਗਾਂ ਦਾ ਸੰਤਾਪ ਨਹੀਂ ਝੱਲਣਾ ਪੈਂਦਾ।
Advertisement
Advertisement
×

