DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਰਾਸ਼ਟਰਪਤੀ Donald Trump ਨੇ ਮੁੜ ਟਪਲਾ ਖਾਧਾ

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਐਤਵਾਰ ਨੂੰ ਸੋਸ਼ਲ ਮੀਡੀਆ ਉੱਤੇ ਪੋਸਟ ਵਿੱਚ ਤੱਥਾਂ ਸਬੰਧੀ ਵੱਡੀ ਗਲਤੀ ਕਰ ਬੈਠੇ। ਟਰੰਪ ਨੇ ਅਮਰੀਕੀ ਚੋਣ ਪ੍ਰਕਿਰਿਆ ਨੂੰ ‘ਭ੍ਰਿਸ਼ਟ’ ਦੱਸਦਿਆਂ ਪੋਸਟ ਵਿੱਚ ਬ੍ਰਾਜ਼ੀਲ ਦੀ ਰਾਸ਼ਟਰਪਤੀ ਚੋਣ ਨੂੰ ਭਾਰਤ ਦੀ ਚੋਣ ਦੱਸਿਆ। ਟਰੰਪ ਨੇ ਟਰੁੱਥ ਸੋਸ਼ਲ...

  • fb
  • twitter
  • whatsapp
  • whatsapp
Advertisement

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਐਤਵਾਰ ਨੂੰ ਸੋਸ਼ਲ ਮੀਡੀਆ ਉੱਤੇ ਪੋਸਟ ਵਿੱਚ ਤੱਥਾਂ ਸਬੰਧੀ ਵੱਡੀ ਗਲਤੀ ਕਰ ਬੈਠੇ। ਟਰੰਪ ਨੇ ਅਮਰੀਕੀ ਚੋਣ ਪ੍ਰਕਿਰਿਆ ਨੂੰ ‘ਭ੍ਰਿਸ਼ਟ’ ਦੱਸਦਿਆਂ ਪੋਸਟ ਵਿੱਚ ਬ੍ਰਾਜ਼ੀਲ ਦੀ ਰਾਸ਼ਟਰਪਤੀ ਚੋਣ ਨੂੰ ਭਾਰਤ ਦੀ ਚੋਣ ਦੱਸਿਆ। ਟਰੰਪ ਨੇ ਟਰੁੱਥ ਸੋਸ਼ਲ ਉੱਤੇ ਪੋਸਟ ਵਿੱਚ ਕਿਹਾ, ‘‘ਭਾਰਤ ਵਿੱਚ ਰਾਸ਼ਟਰਪਤੀ ਦੀ ਚੋਣ ਦੇ ਪਹਿਲੇ ਗੇੜ ਮੌਕੇ ਅੱਜ 12.5 ਕਰੋੜ ਲੋਕਾਂ ਨੇ ਵੋਟ ਪਾਈ। ਜਿਵੇਂ ਹੀ ਵੋਟਿੰਗ ਖ਼ਤਮ ਹੋਈ, ਥੋੜ੍ਹੀ ਦੇਰ ਬਾਅਦ ਨਤੀਜੇ ਆ ਗਏ...ਉਸੇ ਦਿਨ।’’ ਇਸ ਪੋਸਟ ਵਿੱਚ ਉਨ੍ਹਾਂ ਦੀਆਂ ਜਾਣੀਆਂ ਪਛਾਣੀਆਂ ਵਿਆਕਰਣ ਸਬੰਧੀ ਗ਼ਲਤੀਆਂ ਵੀ ਸਨ। ਮਗਰੋਂ ਉਨ੍ਹਾਂ ਆਪਣੇ ਅੰਦਾਜ਼ ਵਿੱਚ ਅਮਰੀਕੀ ਚੋਣ ਪ੍ਰਣਾਲੀ ਦੀ ਨੁਕਤਾਚੀਨੀ ਸ਼ੁਰੂ

ਕਰ ਦਿੱਤੀ।

Advertisement

Advertisement
Advertisement
×