DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

International Students ਦੀਆਂ Problems ਬਾਰੇ play ਖੇਡਿਆ

ਸਰੀ ਵਿੱਚ ਸਿਮਰਨ ਕ੍ਰਾਂਤੀ ਦਾ ਲਿਖਿਆ ਨਾਟਕ ‘ਐਪਲੀਕੇਸ਼ਨ ਨੰਬਰ ਵੀ 11-55 ਸਟੇਟਸ ਪੈਂਡਿੰਗ’ ਖੇਡਿਆ ਗਿਆ ਜੋ ਕੈਨੇਡਾ ਵਿੱਚ ਛੇ ਸਾਲ ਰਹਿ ਕੇ ਵੀ ਸਟੇਟਸ (ਦਰਜਾ) ਹਾਸਲ ਨਾ ਕਰਨ ਸਕਣ ਵਾਲੀ ਲੜਕੀ ਦੀ ਦੁੱਖ ਭਰੀ ਕਹਾਣੀ ਹੈ। ਵਿਦਿਆਰਥੀ ਵੀਜ਼ੇ ਤੋਂ ਵਰਕ...

  • fb
  • twitter
  • whatsapp
  • whatsapp
featured-img featured-img
ਨਾਟਕ ਦਾ ਮੰਚਨ ਕਰਦੀ ਹੋਈ ਕਲਾਕਾਰ।
Advertisement

ਸਰੀ ਵਿੱਚ ਸਿਮਰਨ ਕ੍ਰਾਂਤੀ ਦਾ ਲਿਖਿਆ ਨਾਟਕ ‘ਐਪਲੀਕੇਸ਼ਨ ਨੰਬਰ ਵੀ 11-55 ਸਟੇਟਸ ਪੈਂਡਿੰਗ’ ਖੇਡਿਆ ਗਿਆ ਜੋ ਕੈਨੇਡਾ ਵਿੱਚ ਛੇ ਸਾਲ ਰਹਿ ਕੇ ਵੀ ਸਟੇਟਸ (ਦਰਜਾ) ਹਾਸਲ ਨਾ ਕਰਨ ਸਕਣ ਵਾਲੀ ਲੜਕੀ ਦੀ ਦੁੱਖ ਭਰੀ ਕਹਾਣੀ ਹੈ। ਵਿਦਿਆਰਥੀ ਵੀਜ਼ੇ ਤੋਂ ਵਰਕ ਪਰਮਿਟ ਅਤੇ ਫਿਰ ਦਰਜਾਹੀਣ ਬਣ ਜਾਣ ਤੱਕ ਦੇ ਸਫ਼ਰ ਦੌਰਾਨ ਇਹ ਕੁੜੀ ਕਿਹੜੇ ਹਾਲਾਤ ’ਚੋਂ ਲੰਘਦੀ ਹੈ, ਨਾਟਕ ਉਸ ਨੂੰ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਦਾ ਹੈ। ਨੌਜਵਾਨ ਕੁੜੀਆਂ ਜੋ ਸੁਨਹਿਰੀ ਭਵਿੱਖ ਦੇ ਸੁਪਨੇ ਲੈ ਕੇ ਕੈਨੇਡਾ ਆਉਂਦੀਆਂ ਹਨ ਅਤੇ ਜਿਹੜੇ ਹਾਲਾਤ ਵਿੱਚ ਉਹ ਮਿਹਨਤ ਕਰਕੇ ਸੁਪਨੇ ਪੂਰੇ ਕਰਨ ਦੇ ਯਤਨ ਕਰਦੀਆਂ ਹਨ, ਨਾਟਕ ਵਿੱਚ ਉਹੀ ਸੱਚ ਪੇਸ਼ ਕੀਤਾ ਗਿਆ ਹੈ ਪਰ ਇਮੀਗ੍ਰੇਸ਼ਨ ਵਿਭਾਗ ਲਈ ਇਹ ਕੁੜੀ ਜਿਉਂਦੀ-ਜਾਗਦੀ ਇਨਸਾਨ ਨਹੀਂ, ਸਿਰਫ ਫਾਈਲ ਨੰਬਰ ਹੈ। ਨਾਟਕ ਕੈਨੇਡਾ ਦੇ ਇਮੀਗ੍ਰੇਸ਼ਨ ਸਿਸਟਮ ਦੀ ਸੋਚ ਲਈ ਚੁਣੌਤੀ ਹੈ। ਦਰਸ਼ਕਾਂ ਵੱਲੋਂ ਲੇਖਕ ਦੀ ਸੋਚ ਦੀ ਵੀ ਸ਼ਲਾਘਾ ਕੀਤੀ ਗਈ।

Advertisement
Advertisement
×