ਪਾਕਿਸਤਾਨ: ਖੱਡ ’ਚ ਬੱਸ ਡਿੱਗਣ ਕਾਰਨ 16 ਮੌਤਾਂ

ਪਾਕਿਸਤਾਨ: ਖੱਡ ’ਚ ਬੱਸ ਡਿੱਗਣ ਕਾਰਨ 16 ਮੌਤਾਂ

ਇਸਲਾਮਾਬਾਦ: ਪਾਕਿਸਤਾਨ ਦੇ ਇਲਾਕੇ ਗਿਲਗਿਤ-ਬਾਲਤਿਸਤਾਨ ਵਿੱਚ ਇੱਕ ਬੱਸ ਖੱਡ ’ਚ ਡਿੱਗਣ ਕਾਰਨ 16 ਲੋਕਾਂ ਦੀ ਮੌਤ ਹੋ ਗਈ। ਪਾਕਿਸਤਾਨੀ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਇਹ ਹਾਦਸਾ ਢਿੱਗਾਂ ਖਿਸਕ ਕੇ ਬੱਸ ਨਾਲ ਟਕਰਾਉਣ ਕਾਰਨ ਵਾਪਰਿਆ। ਰੇਡੀਓ ਪਾਕਿਸਤਾਨ ਦੀ ਰਿਪੋਰਟ ਮੁਤਾਬਕ ਬੱਸ ਰਾਵਲਪਿੰਡੀ ਤੋਂ ਸਕਰਦੂ ਜਾ ਰਹੀ ਸੀ ਕਿ ਰੌਂਦੋ ਇਲਾਕੇ ’ਚ ਢਿੱਗਾਂ ਡਿੱਗਣ ਕਾਰਨ ਖਿਸਕ ਕੇ ਖੱਡ ਵਿੱਚ ਜਾ ਡਿੱਗੀ, ਜਿਸ ਕਾਰਨ 16 ਲੋਕਾਂ ਦੀ ਮੌਤ ਹੋ ਗਈ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All