
ਕੇਪ ਕੈਨਾਵਰਲ (ਫਲੋਰਿਡਾ) 23 ਫਰਵਰੀ
ਨਾਸਾ ਨੇ ਮੰਗਲ ’ਤੇ ਰੋਵਰ ਲੈਂਡਿੰਗ ਦੀ ਪਹਿਲੀ ਉੱਚ-ਗੁਣਵੱਤਾ ਵਾਲੀ ਵੀਡੀਓ ਜਾਰੀ ਕੀਤੀ ਹੈ। ਵੀਡੀਓ ਵਿੱਚ ਸੰਤਰੀ ਅਤੇ ਚਿੱਟਾ ਪੈਰਾਸ਼ੂਟ ਖੁੱਲ੍ਹਣ ਅਤੇ ਲਾਲ ਗ੍ਰਹਿ ਦੀ ਧੂੜ ਭਰੀ ਸਤਹ ’ਤੇ ਰੋਵਰ ਲੈਂਡਿੰਗ ਦਿਖਾਈ ਦੇ ਰਹੀ ਹੈ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ
ਜ਼ਰੂਰ ਪੜ੍ਹੋ