DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮਮਦਾਨੀ ਨੇ ਅਧਿਕਾਰੀ ਦਾ ਪੱਖ ਪੂਰਿਆ

ਨਿਊਯਾਰਕ ਸ4ਿਟੀ ਦੇ ਮੇਅਰ ਜ਼ੋਹਰਾਨ ਮਮਦਾਨੀ ਨੇ ਹਾਊਸਿੰਗ ਦੀ ਨਵੀਂ ਅਧਿਕਾਰੀ ਸੀਅ ਵੀਵਰ ਦਾ ਪੱਖ ਪੂਰਦਿਆਂ ਉਸ ਵੱਲੋਂ ਪਾਈਆਂ ਪੁਰਾਣੀਆਂ ਸੋਸ਼ਲ ਮੀਡੀਆ ਪੋਸਟਾਂ ਦਾ ਬਚਾਅ ਕੀਤਾ ਹੈ। ਮਮਦਾਨੀ ਦੀ ਤਰਜਮਾਨ ਡੋਰਾ ਪੇਕੇਚ ਨੇ ਕਿਹਾ ਕਿ ਵੀਵਰ ਦੀਆਂ ਪੁਰਾਣੀਆਂ ਪੋਸਟਾਂ ਉਸ...

  • fb
  • twitter
  • whatsapp
  • whatsapp
Advertisement

ਨਿਊਯਾਰਕ ਸ4ਿਟੀ ਦੇ ਮੇਅਰ ਜ਼ੋਹਰਾਨ ਮਮਦਾਨੀ ਨੇ ਹਾਊਸਿੰਗ ਦੀ ਨਵੀਂ ਅਧਿਕਾਰੀ ਸੀਅ ਵੀਵਰ ਦਾ ਪੱਖ ਪੂਰਦਿਆਂ ਉਸ ਵੱਲੋਂ ਪਾਈਆਂ ਪੁਰਾਣੀਆਂ ਸੋਸ਼ਲ ਮੀਡੀਆ ਪੋਸਟਾਂ ਦਾ ਬਚਾਅ ਕੀਤਾ ਹੈ। ਮਮਦਾਨੀ ਦੀ ਤਰਜਮਾਨ ਡੋਰਾ ਪੇਕੇਚ ਨੇ ਕਿਹਾ ਕਿ ਵੀਵਰ ਦੀਆਂ ਪੁਰਾਣੀਆਂ ਪੋਸਟਾਂ ਉਸ ਦੇ ਦਫ਼ਤਰ ਨਾਲ ਸਬੰਧਤ ਸਨ। ਉਨ੍ਹਾਂ ਪਿਛਲੇ ਮਹੀਨੇ ਕੈਥਰੀਨ ਅਲਮੋਂਟੇ ਡਾ ਕੋਸਟਾ ਦਾ ਅਸਤੀਫ਼ਾ ਸਵੀਕਾਰ ਕਰ ਲਿਆ ਸੀ, ਜੋ ਆਪਣੀਆਂ ਦਹਾਕੇ ਪੁਰਾਣੀਆਂ ਪੋਸਟਾਂ ਕਰਕੇ ਵਿਵਾਦਾਂ ’ਚ ਘਰ ਗਈ ਸੀ। ਕਿਰਾਏਦਾਰਾਂ ਦੀ ਸੁਰੱਖਿਆ ਸਬੰਧੀ ਮੇਅਰ ਦੇ ਦਫ਼ਤਰ ’ਤੇ ਕਾਰਜਕਾਰੀ ਡਾਇਰੈਕਟਰ ਵਜੋਂ ਵੀਵਰ ਨੂੰ ਪਿਛਲੇ ਹਫ਼ਤੇ ਨਿਯੁਕਤ ਕੀਤਾ ਗਿਆ ਹੈ।

Advertisement
Advertisement
×