DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Louise Arbour ਨੇ ਕੈਨੇਡਾ ਦੇ 31ਵੇਂ Governor General ਵਜੋਂ ਸਹੁੰ ਚੁੱਕੀ

ਲੁਇਸ ਆਰਬਰ ਨੇ ਰਾਜਧਾਨੀ ਓਟਵਾ ਦੇ ਪਾਰਲੀਮੈਂਟ ਹਿੱਲ ਸਥਿਤ ਦਰਬਾਰ ਹਾਲ ’ਚ ਕੈਨੇਡਾ ਦੇ 31ਵੇਂ ਗਵਰਨਰ ਜਨਰਲ ਵਜੋਂ ਹਲਫ਼ ਲਿਆ ਹੈ। ਉਨ੍ਹਾਂ ਦਾ ਕਾਰਜਕਾਲ ਪੰਜ ਸਾਲ ਦਾ ਹੋਵੇਗਾ ਤੇ ਉਨ੍ਹਾਂ ਮੈਰੀ ਸਾਈਮਨ ਦੀ ਥਾਂ ਲਈ ਹੈ। ਕੈਨੇਡਾ ਦਾ ਗਵਰਨਰ ਜਨਰਲ...

  • fb
  • twitter
  • whatsapp
  • whatsapp
Advertisement

ਲੁਇਸ ਆਰਬਰ ਨੇ ਰਾਜਧਾਨੀ ਓਟਵਾ ਦੇ ਪਾਰਲੀਮੈਂਟ ਹਿੱਲ ਸਥਿਤ ਦਰਬਾਰ ਹਾਲ ’ਚ ਕੈਨੇਡਾ ਦੇ 31ਵੇਂ ਗਵਰਨਰ ਜਨਰਲ ਵਜੋਂ ਹਲਫ਼ ਲਿਆ ਹੈ। ਉਨ੍ਹਾਂ ਦਾ ਕਾਰਜਕਾਲ ਪੰਜ ਸਾਲ ਦਾ ਹੋਵੇਗਾ ਤੇ ਉਨ੍ਹਾਂ ਮੈਰੀ ਸਾਈਮਨ ਦੀ ਥਾਂ ਲਈ ਹੈ। ਕੈਨੇਡਾ ਦਾ ਗਵਰਨਰ ਜਨਰਲ ਬ੍ਰਿਟਿਸ਼ ਸਾਮਰਾਜ ਦੇ ਸਮਰਾਟ ਦੇ ਪ੍ਰਤੀਨਿਧ ਵਜੋਂ ਕਾਰਜਸ਼ੀਲ ਰਹਿੰਦਾ ਹੈ। ਕੈਨੇਡਾ ਦੀ ਸਿਖਰਲੀ ਕੋਰਟ ਦੀ ਜੱਜ ਰਹੀ ਮੈਡਮ ਲੁਇਸ ਮਨੁੱਖੀ ਹੱਕਾਂ ਦੀ ਵਕਾਲਤ ਲਈ ਮਕਬੂਲ ਹੈ। ਉਹ ਮੂਲ ਨਿਵਾਸੀ ਕਬੀਲਿਆਂ ’ਚੋਂ ਇਸ ਅਹੁਦੇ ’ਤੇ ਨਿਯੁਕਤ ਹੋਣ ਵਾਲੀ ਪਹਿਲੀ ਮਹਿਲਾ ਹੈ। ਹਲਫ਼ਦਾਰੀ ਸਮਾਗਮ ’ਚ ਪ੍ਰਧਾਨ ਮੰਤਰੀ ਮਾਰਕ ਕਾਰਨੀ, ਸਾਬਕਾ ਪ੍ਰਧਾਨ ਮੰਤਰੀ ਜੀਨ ਕਰੈਸ਼ਨ ਤੇ ਜੋਏ ਕਲਾਰਕ ਅਤੇ ਹੋਰ ਆਗੂ ਹਾਜ਼ਰ ਸਨ।

Advertisement
Advertisement
×