ਭਾਰਤੀ ਮੂਲ ਦੇ ਡਾਕਟਰ ਨੇ ਬਚਾਈ ਸਿਰੋਂ ਜੁੜੇ ਜੋੜੇ ਬੱਚਿਆਂ ਦੀ ਜਾਨ

ਭਾਰਤੀ ਮੂਲ ਦੇ ਡਾਕਟਰ ਨੇ ਬਚਾਈ ਸਿਰੋਂ ਜੁੜੇ ਜੋੜੇ ਬੱਚਿਆਂ ਦੀ ਜਾਨ

ਯੇਰੂਸ਼ਲੱਮ, 13 ਸਤੰਬਰ

ਯੂਕੇ ਵਿੱਚ ਵਿਸ਼ਵ ਪ੍ਰਸਿੱਧ ਭਾਰਤੀ ਮੂਲ ਦੇ ਬਾਲ ਰੋਗਾਂ ਦੇ ਮਾਹਿਰ ਨੇ ਜੁੜੇ ਸਿਰ ਵਾਲੇ ਜੋੜੇ ਬੱਚਿਆਂ ਦਾ ਸਫ਼ਲਤਾਪੂਰਵਕ ਅਪਰੇਸ਼ਨ ਕੀਤਾ ਹੈ। ਇਸ ’ਚ ਉਨ੍ਹਾਂ ਇਜ਼ਰਾਈਲੀ ਡਾਕਟਰਾਂ ਦੀ ਮਦਦ ਕੀਤੀ ਹੈ। ਇਹ ਬੱਚੇ ਹੁਣ ਆਮ ਜ਼ਿੰਦਗੀ ਜੀਅ ਸਕਣਗੇ। ‘ਦਿ ਟਾਈਮਜ਼ ਆਫ ਇਜ਼ਰਾਈਲ’ ਦੀ ਰਿਪੋਰਟ ਮੁਤਾਬਕ ਕਸ਼ਮੀਰ ਵਿੱਚ ਜਨਮੇ ਅਤੇ ਲੰਡਨ ਦੇ ਪ੍ਰਸਿੱਧ ਓਰਮੰਡ ਸਟਰੀਟ ਹਸਪਤਾਲ ਵਿੱਚ ਕੰਮ ਕਰਦੇ ਡਾ. ਨੂਰ ਉਲ ਓਵਾਸ ਜਿਲਾਨੀ ਪਹਿਲੀ ਵਾਰ ਯੂਕੇ ਤੋਂ ਬਾਹਰ ਸਰਜਰੀ ਕਰਨ ਲਈ ਮੰਨੇ ਹਨ। ਇਨ੍ਹਾਂ ਨੂੰ ਇਜ਼ਰਾਈਲ ਦੇ ਸੋਰੋਕਾ ਹਸਪਤਾਲ ਦੇ ਡਾਕਟਰਾਂ ਨੇ ਸੱਦਿਆ ਸੀ। ਡਾ. ਨੂਰ ਤੇ ਉਨ੍ਹਾਂ ਦੇ ਸਹਿ ਮੁਲਾਜ਼ਮ ਪ੍ਰੋਫੈਸਰ ਡੇਵਿਡ ਡਨਵੇਅ ਆਲਮੀ ਪੱਧਰ ’ਤੇ ਇਨ੍ਹਾਂ ਕੇਸਾਂ ਦੇ ਮਾਹਿਰ ਮੰਨੇ ਜਾਂਦੇ ਹਨ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਦਰਿਆ ਅਗਨ ਦਾ ਤਰਨਾ ਹੈ

ਦਰਿਆ ਅਗਨ ਦਾ ਤਰਨਾ ਹੈ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਇਹ ਸਾਡੀ ਫ਼ਿਤਰਤ ਨਹੀਂ !

ਇਹ ਸਾਡੀ ਫ਼ਿਤਰਤ ਨਹੀਂ !

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਲਖੀਮਪੁਰ ਮਾਮਲਾ ਅਤੇ ਸਰਕਾਰ

ਲਖੀਮਪੁਰ ਮਾਮਲਾ ਅਤੇ ਸਰਕਾਰ

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਸ਼ਹਿਰ

View All