50 ਸਾਲਾਂ ਦੌਰਾਨ ਦੁਨੀਆਂ ’ਚ 14.23 ਕਰੋੜ ਔਰਤਾਂ ਲਾਪਤਾ ਹੋਈਆਂ ਤੇ ਭਾਰਤ ਵਿੱਚ 4.58 ਕਰੋੜ

ਸੰਯੁਕਤ ਰਾਸ਼ਟਰ ਵੱਲੋਂ ਜਾਰੀ ਕੀਤੀ ਰਿਪੋਰਟ ਵਿੱਚ ਹੋਇਆ ਖੁਲਾਸਾ

50 ਸਾਲਾਂ ਦੌਰਾਨ ਦੁਨੀਆਂ ’ਚ 14.23 ਕਰੋੜ ਔਰਤਾਂ ਲਾਪਤਾ ਹੋਈਆਂ ਤੇ ਭਾਰਤ ਵਿੱਚ 4.58 ਕਰੋੜ

ਸੰਯੁਕਤ ਰਾਸ਼ਟਰ, 30 ਜੂਨ

50 ਸਾਲਾਂ ਦੌਰਾਨ ਦੁਨੀਆ ਦੀਆਂ 14.26 ਕਰੋੜ ਔਰਤਾਂ “ਗੁੰਮਸ਼ੁਦਾ ਹਨ ਤੇ ਇਨ੍ਹਾਂ ਵਿੱਚ 4.58 ਕਰੋੜ ਔਰਤਾਂ ਭਾਰਤੀ ਹਨ। ਯੂਐੱਨਐੱਫਪੀਏ) ਵੱਲੋਂ ਅੱਜ ਜਾਰੀ ਕੀਤੀ ਗਈ ਵਿਸ਼ਵ ਆਬਾਦੀ 2020 ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਨੇ ਕਿਹਾ ਹੈ ਕਿ "ਲਾਪਤਾ ਔਰਤਾਂ" ਦੀ ਗਿਣਤੀ 50 ਸਾਲਾਂ ਦੌਰਾਨ ਦੁੱਗਣੀ ਹੋ ਗਈ ਹੈ। ਸੰਨ 1970 ਵਿਚ ਇਹ ਗਿਣਤੀ 6.10 ਕਰੋੜ ਸੀ ਜੋ 2020 ਵਿੱਚ 14.26 ਕਰੋੜ ਤੱਕ ਪੁੱਜ ਗਈ। ਇਸ ਵਿਸ਼ਵਵਿਆਪੀ ਅੰਕੜਿਆਂ ਵਿਚੋਂ ਭਾਰਤ ਦੀਆਂ 4.58 ਕਰੋੜ ਔਰਤਾਂ ਗੁੰਮ ਹਨ ਤੇ ਚੀਨ ਵਿੱਚ ਇਹ ਅੰਕੜਾ .7.23 ਕਰੋੜ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਮੁਹਾਲੀ ਦੇ ਸਵਾੜਾ ਵਿੱਚ ਖੇਡੇ ਕ੍ਰਿਕਟ ਮੈਚ ਦੀ ਧਮਕ ਸ੍ਰੀਲੰਕਾ ਤੱਕ

ਮੁਹਾਲੀ ਦੇ ਸਵਾੜਾ ਵਿੱਚ ਖੇਡੇ ਕ੍ਰਿਕਟ ਮੈਚ ਦੀ ਧਮਕ ਸ੍ਰੀਲੰਕਾ ਤੱਕ

ਪਿੰਡ ਵਿੱਚ ਖੇਡੇ ਟੀ-20 ਮੈਚ ਨੂੰ ਆਨਲਾਈਨ ਸਟ੍ਰੀਮਿੰਗ ਰਾਹੀਂ ਸ੍ਰੀਲੰਕਾ...

ਮੋਦੀ ਨੇ ਲੱਦਾਖ ’ਚ ਮੂਹਰਲੀਆਂ ਚੌਕੀਆਂ ਦਾ ਲਿਆ ਜਾਇਜ਼ਾ

ਮੋਦੀ ਨੇ ਲੱਦਾਖ ’ਚ ਮੂਹਰਲੀਆਂ ਚੌਕੀਆਂ ਦਾ ਲਿਆ ਜਾਇਜ਼ਾ

‘ਸਾਡੇ ਜਵਾਨਾਂ ਦੀ ਜਾਂਬਾਜ਼ੀ ਨੇ ਦੁਨੀਆ ਨੂੰ ਭਾਰਤ ਦੀ ਤਾਕਤ ਦਾ ਸਾਫ਼ ਸ...

ਸ਼ਹਿਰ

View All