ਜਾਪਾਨ ਵਿੱਚ ਹੜ, 34 ਦੀ ਮੌਤ

ਜਾਪਾਨ ਵਿੱਚ ਹੜ, 34 ਦੀ ਮੌਤ

ਟੋਕੀਓ, 6 ਜੁਲਾਈ

ਦੱਖਣੀ ਜਾਪਾਨ ਵਿੱਚ ਹੜ੍ਹ ਅਤੇ ਜ਼ਮੀਨ ਧੱਸਣ ਨਾਲ ਘੱਟੋ ਘੱਟ 34 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਲੋਕ ਹਾਲੇ ਵੀ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਫਸੇ ਹੋਏ ਹਨ ਅਤੇ ਰਾਹਤ ਦੀ ਉਡੀਕ ਕਰ ਰਹੇ ਹਨ। ਕੁਮਾਮੋਟੋ ਤੋਂ ਕਈ ਲੋਕਾਂ ਨੂੰ ਹੈਲੀਕੌਪਟਰ ਅਤੇ ਕਿਸ਼ਤੀਆਂ ਰਾਹੀਂ ਬਾਹਰ ਕੱਢਿਆ ਗਿਆ ਹੈ। ਫੌਜ, ਕੋਸਟ ਗਾਰਡ ਅਤੇ ਫਾਇਰ ਬ੍ਰਿਗੇਡ ਦੇ 40 ਹਜ਼ਾਰ ਤੋਂ ਵਧ ਮੁਲਾਜ਼ਮ ਰਾਹਤ ਕਾਰਜਾਂ ਵਿੱਚ ਜੁਟੇ ਹੋਏ ਹਨ। ਕੁਮਾ ਨਦੀ ਦੇ ਨਾਲ ਲੱਗਦੇ ਇਲਾਕਿਆਂ ਦਾ ਵੱਡਾ ਹਿੱਸਾ ਹੜ੍ਹ ਗਿਆ ਹੈ।

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All