ਚੀਨ: ਸੋਨੇ ਦੀ ਖਾਣ ’ਚ ਫਸੇ 11 ਮਜ਼ਦੂਰਾਂ ਨੂੰ ਬਚਾਇਆ

ਚੀਨ: ਸੋਨੇ ਦੀ ਖਾਣ ’ਚ ਫਸੇ 11 ਮਜ਼ਦੂਰਾਂ ਨੂੰ ਬਚਾਇਆ

ਪੇਈਚਿੰਗ: ਚੀਨ ਦੇ ਸ਼ਾਨਡੌਂਗ ਸੂਬੇ ’ਚ ਸੋਨੇ ਦੀ ਖਾਣ ’ਚੋਂ ਹੁਣ ਤਕ 11 ਮਜ਼ਦੂਰਾਂ ਨੂੰ ਬਚਾਅ ਲਿਆ ਗਿਆ ਹੈ। ਇਹ ਜਾਣਕਾਰੀ ਅੱਜ ਸਰਕਾਰੀ ਮੀਡੀਆ ਰਿਪੋਰਟਾਂ ’ਚ ਦਿੱਤੀ ਗਈ। ਜ਼ਿਕਰਯੋਗ ਹੈ ਕਿ 10 ਜਨਵਰੀ ਨੂੰ ਪੂਰਬੀ ਚੀਨ ਦੇ ਸ਼ਾਨਡੌਂਗ ਸੂਬੇ ਦੇ ਕਿਸੀਆ ਸ਼ਹਿਰ ’ਚ ਪੈਂਦੀ ਖਾਣ ’ਚ ਧਮਾਕੇ ਮਗਰੋਂ 22 ਮਜ਼ਦੂਰ ਉੱਥੇ ਫਸ ਗਏ ਸਨ। ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਸਰਕਾਰੀ ਖ਼ਬਰ ਏਜੰਸੀ ਸਿਨਹੂਆ ਮੁਤਾਬਕ ਐਤਵਾਰ ਸਵੇਰੇ ਦੋ ਮਜ਼ਦੂਰਾਂ ਨੂੰ ਖਾਣ ’ਚੋਂ ਸੁਰੱਖਿਅਤ ਬਾਹਰ ਕੱਢਿਆ ਗਿਆ। ਹੁਣ ਤਕ 11 ਮਜ਼ਦੂਰਾਂ ਨੂੰ ਖਾਣ ’ਚੋਂ ਸੁਰੱਖਿਅਤ ਬਾਹਰ ਕੱਢਿਆ ਜਾ ਚੁੱਕਾ ਹੈ।  -ਪੀਟੀਆਈ 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਰੂ ਗੋਬਿੰਦ ਸਿੰਘ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਗੁਰੂਸਰ ਸਾਹਿਬ

ਗੁਰੂ ਗੋਬਿੰਦ ਸਿੰਘ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਗੁਰੂਸਰ ਸਾਹਿਬ

ਮਿਲਾਪ ਦਾ ਮਹੀਨਾ ਫੱਗਣ

ਮਿਲਾਪ ਦਾ ਮਹੀਨਾ ਫੱਗਣ

ਤੇਲ ਕੀਮਤਾਂ ਵਿਚ ਵਾਧੇ ਦੇ ਸਮਾਜ ਉੱਤੇ ਅਸਰ

ਤੇਲ ਕੀਮਤਾਂ ਵਿਚ ਵਾਧੇ ਦੇ ਸਮਾਜ ਉੱਤੇ ਅਸਰ

ਲਵ ਜਹਾਦ: ਖ਼ੂਬਸੂਰਤੀ ਤੇ ਤੜਪ...

ਲਵ ਜਹਾਦ: ਖ਼ੂਬਸੂਰਤੀ ਤੇ ਤੜਪ...

ਸ਼ਹਿਰ

View All