ਕੈਨੇਡਾ: ਓਂਟਾਰੀਓ ਮੰਤਰੀ ਮੰਡਲ ’ਚ ਫੇਰਬਦਲ, ਤਿੰਨ ਪੰਜਾਬੀਆਂ ਨੂੰ ਮਿਲੇ ਅਹਿਮ ਵਿਭਾਗ

ਕੈਨੇਡਾ: ਓਂਟਾਰੀਓ ਮੰਤਰੀ ਮੰਡਲ ’ਚ ਫੇਰਬਦਲ, ਤਿੰਨ ਪੰਜਾਬੀਆਂ ਨੂੰ ਮਿਲੇ ਅਹਿਮ ਵਿਭਾਗ

ਟੋਰਾਂਟੋ, 19 ਜੂਨਕੈਨੇਡਾ ਦੇ ਓਂਟਾਰੀਓ ਸੂਬੇ ਦੇ ਮੰਤਰੀ ਮੰਡਲ ਵਿੱਚ ਫੇਰਬਦਲ ਦੌਰਾਨ ਤਿੰਨ ਪੰਜਾਬੀਆਂ ਨੂੰ ਮੰਤਰੀ ਬਣਨ ਦਾ ਮੌਕਾ ਮਿਲ ਗਿਆ। ਮੋਗਾ ਵਿਚ ਜਨਮੇ 47 ਸਾਲਾ ਪਰਮ ਗਿੱਲ ਨੂੰ ਸ਼ੁੱਕਰਵਾਰ ਨੂੰ ਓਂਟਾਰੀਓ ਦਾ ਨਵਾਂ ਨਾਗਰਿਕਤਾ ਅਤੇ ਬਹੁਸਭਿਆਚਾਰਕ ਮੰਤਰੀ ਨਿਯੁਕਤ ਕੀਤਾ ਗਿਆ। ਪ੍ਰਭਮੀਤ ਸਰਕਾਰੀਆ, ਜੋ ਓਂਟਾਰੀਓ ਵਿੱਚ ਸਾਲ 2019 ਵਿੱਚ ਪਹਿਲੇ ਪੱਗੜੀਧਾਰੀ ਮੰਤਰੀ ਬਣੇ ਸਨ, ਨੂੰ ਕੈਬਨਿਟ ਮੰਤਰੀ ਦਾ ਰੁਤਬਾ ਦੇ ਕੇ ਖਜ਼ਾਨਾ ਬੋਰਡ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਨੀਨਾ ਟਾਂਗਰੀ, ਜਿਸ ਦਾ ਪਰਿਵਾਰ ਜਲੰਧਰ ਦੇ ਕੋਲ ਬਿਲਗਾ ਤੋਂ ਇਥੇ ਆਇਆ ਹੈ, ਨੂੰ ਛੋਟੇ ਕਾਰੋਬਾਰ ਅਤੇ ਰੈਡ ਟੇਪ ਘਟਾਉਣ ਦੀ ਸਹਿਯੋਗੀ ਮੰਤਰੀ ਬਣਾਇਆ ਗਿਆ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਆਜ਼ਾਦੀ ਘੁਲਾਟੀਏ ਪ੍ਰੇਮਦੱਤ ਵਰਮਾ ਨੂੰ ਯਾਦ ਕਰਦਿਆਂ

ਆਜ਼ਾਦੀ ਘੁਲਾਟੀਏ ਪ੍ਰੇਮਦੱਤ ਵਰਮਾ ਨੂੰ ਯਾਦ ਕਰਦਿਆਂ

ਭੈਅ ਦਾ ਸਾਮਰਾਜ

ਭੈਅ ਦਾ ਸਾਮਰਾਜ

ਕਿਉਂ ਹੈ ਸਿਹਤ ਉੱਪਰ ਬਿਮਾਰੀ ਦੀ ਸਰਦਾਰੀ

ਕਿਉਂ ਹੈ ਸਿਹਤ ਉੱਪਰ ਬਿਮਾਰੀ ਦੀ ਸਰਦਾਰੀ

ਸੰਸਾਰ ਪ੍ਰਸੰਨਤਾ ਦਰਜਾਬੰਦੀ ਵਿਚ ਭਾਰਤ

ਸੰਸਾਰ ਪ੍ਰਸੰਨਤਾ ਦਰਜਾਬੰਦੀ ਵਿਚ ਭਾਰਤ

ਆਰਥਿਕ ਨਾ-ਬਰਾਬਰੀ ਜਮਹੂਰੀਅਤ ਲਈ ਖ਼ਤਰਾ

ਆਰਥਿਕ ਨਾ-ਬਰਾਬਰੀ ਜਮਹੂਰੀਅਤ ਲਈ ਖ਼ਤਰਾ

ਸ਼ਹਿਰ

View All