DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

New Zealand mosque firing ਕੇਸ ’ਚ ਹਮਲਾਵਰ ਦੀ ਅਪੀਲ ਰੱਦ

ਤਿੰਨ ਜੱਜਾਂ ਦੇ ਬੈਂਚ ਨੇ ਕ੍ਰਾਈਸਟਚਰਚ ਦੀਆਂ ਦੋ ਮਸਜਿਦਾਂ ਵਿੱਚ ਗੋਲੀਆਂ ਚਲਾ ਕੇ 51 ਮੁਸਲਮਾਨਾਂ ਦੀ ਹੱਤਿਆ ਕਰਨ ਵਾਲੇ ਗੋਰੇ ਕੱਟੜਵਾਦੀ ਬਰੈਂਟਨ ਟੈਰੇਂਟ ਵੱਲੋਂ ਦਾਇਰ ਅਪੀਲ ਰੱਦ ਕਰ ਦਿੱਤੀ ਹੈ। ਬੈਂਚ ਨੇ ਟੈਰੇਂਟ ਦੇ ਇਸ ਦਾਅਵੇ ਨੂੰ ਖ਼ਾਰਜ ਕਰ ਦਿੱਤਾ...

  • fb
  • twitter
  • whatsapp
  • whatsapp
Advertisement

ਤਿੰਨ ਜੱਜਾਂ ਦੇ ਬੈਂਚ ਨੇ ਕ੍ਰਾਈਸਟਚਰਚ ਦੀਆਂ ਦੋ ਮਸਜਿਦਾਂ ਵਿੱਚ ਗੋਲੀਆਂ ਚਲਾ ਕੇ 51 ਮੁਸਲਮਾਨਾਂ ਦੀ ਹੱਤਿਆ ਕਰਨ ਵਾਲੇ ਗੋਰੇ ਕੱਟੜਵਾਦੀ ਬਰੈਂਟਨ ਟੈਰੇਂਟ ਵੱਲੋਂ ਦਾਇਰ ਅਪੀਲ ਰੱਦ ਕਰ ਦਿੱਤੀ ਹੈ। ਬੈਂਚ ਨੇ ਟੈਰੇਂਟ ਦੇ ਇਸ ਦਾਅਵੇ ਨੂੰ ਖ਼ਾਰਜ ਕਰ ਦਿੱਤਾ ਕਿ ਜੇਲ੍ਹ ਦੇ ਸਖ਼ਤ ਹਾਲਾਤ ਕਰ ਕੇ ਉਸ ਨੂੰ ਅਤਿਵਾਦ, ਹੱਤਿਆ ਤੇ ਹੱਤਿਆ ਦੀ ਕੋਸ਼ਿਸ਼ ਦੇ ਦੋਸ਼ਾਂ ਨੂੰ ਬਿਨਾਂ ਇੱਛਾ ਸਵੀਕਾਰ ਕਰਨ ਲਈ ਮਜਬੂਰ ਕੀਤਾ ਗਿਆ। ਬੈਂਚ ਨੇ ਲਿਖਿਆ ਕਿ ਆਪਣੀਆਂ ਦੋਸ਼ੀ ਦਲੀਲਾਂ ਨੂੰ ਵਾਪਸ ਲੈਣ ਅਤੇ ਮੁਕੱਦਮੇ ਦੀ ਮੰਗ ਕਰਨ ਦੀ ਉਸ ਦੀ ਕੋਸ਼ਿਸ਼ ‘ਪੂਰੀ ਤਰ੍ਹਾਂ ਬੇਬੁਨਿਆਦ’ ਹੈ। ਆਸਟਰੇਲੀਅਨ ਮੂਲ ਦੇ ਟੈਰੇਂਟ ਨੇ ਮਾਰਚ 2019 ਵਿੱਚ ਕ੍ਰਾਈਸਟਚਰਚ ਦੀਆਂ ਦੋ ਮਸਜਿਦਾਂ ’ਚ ਫਾਇਰਿੰਗ ਕਰਦਿਆਂ 51 ਅਕੀਦਤਮੰਦਾਂ ਨੂੰ ਮਾਰ ਮੁਕਾਇਆ ਸੀ।

Advertisement
Advertisement
×