ਆਰਮੀਨੀਆ ਤੇ ਅਜ਼ਰਬਾਇਜਾਨ ਵਿਚਾਲੇ ਜੰਗ ਛਿੜੀ, ਹੈਲੀਕਾਪਟਰ ਤੇ ਟੈਂਕ ਤਬਾਹ ਕਰਨ ਦਾ ਦਾਅਵਾ

ਆਰਮੀਨੀਆ ਤੇ ਅਜ਼ਰਬਾਇਜਾਨ ਵਿਚਾਲੇ ਜੰਗ ਛਿੜੀ, ਹੈਲੀਕਾਪਟਰ ਤੇ ਟੈਂਕ ਤਬਾਹ ਕਰਨ ਦਾ ਦਾਅਵਾ

ਯੇਰੇਵਨ (ਆਰਮੀਨੀਆ), 27 ਸਤੰਬਰ

ਆਰਮੀਨੀਆ ਅਤੇ ਅਜ਼ਰਬਾਇਜਾਨ ਵਿਚਾਲੇ ਜੰਗ ਛਿੜ ਗਈ। ਲੜਾਈ ਐਤਵਾਰ ਨੂੰ ਨਾਗੋਰਨੋ-ਕਾਰਾਬਖ਼ ਦੇ ਵੱਖਵਾਦੀ ਖੇਤਰ ਦੇ ਦੁਆਲੇ ਹੋਈ। ਆਰਮੀਨੀਆ ਰੱਖਿਆ ਮੰਤਰਾਲੇ ਨੇ ਕਿਹਾ ਕਿ ਅਜ਼ਰਬਾਇਜਾਨ ਦੇ ਦੋ ਹੈਲੀਕਾਪਟਰਾਂ ਨੂੰ ਡੇਗ ਦਿੱਤਾ ਗਿਆ ਹੈ। ਮੰਤਰਾਲੇ ਦੇ ਬੁਲਾਰੇ ਨੇ ਇਹ ਵੀ ਕਿਹਾ ਕਿ ਅਰਮੀਨਿਆਈ ਫੌਜਾਂ ਨੇ ਅਜ਼ਰਬਾਇਜਾਨ ਦੀਆਂ ਤਿੰਨ ਟੈਂਕੀਆਂ ਨੂੰ ਫੁੰਡ ਦਿੱਤਾ। ਇਸ ਲੜਾਈ ਵਿੱਚ ਕਿਸੇ ਦੇ ਜ਼ਖ਼ਮੀ ਜਾਂ ਮਰਨ ਦੀ ਫਿਲਹਾਲ ਕੋਈ ਰਿਪੋਰਟ ਨਹੀਂ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All