ਕੋਸਟਾ ਰੀਕਾ ਵਿੱਚ 6.1 ਤੀਬਰਤਾ ਵਾਲਾ ਭੂਚਾਲ
ਕੋਸਟਾ ਰੀਕਾ, 12 ਅਕਤੂਬਰ ਜਰਮਨ ਰਿਸਰਚ ਸੈਂਟਰ ਫਾਰ ਜੀਓ ਸਾਇੰਸ (ਜੀਐੱਫਜ਼ੈੱਡ) ਨੇ ਅੱਜ ਦੱਸਿਆ ਕਿ ਕੋਸਟਾ ਰੀਕਾ ਵਿੱਚ ਤੱਟ ਦੇ ਨੇੜੇ 6.1 ਤੀਬਰਤਾ ਦਾ ਭੂਚਾਲ ਆਇਆ। ਇਸ ਭੂਚਾਲ ਦੀ ਡੂੰਘਾਈ 51 ਕਿਲੋਮੀਟਰ ਸੀ। ...
Advertisement
ਕੋਸਟਾ ਰੀਕਾ, 12 ਅਕਤੂਬਰ
ਜਰਮਨ ਰਿਸਰਚ ਸੈਂਟਰ ਫਾਰ ਜੀਓ ਸਾਇੰਸ (ਜੀਐੱਫਜ਼ੈੱਡ) ਨੇ ਅੱਜ ਦੱਸਿਆ ਕਿ ਕੋਸਟਾ ਰੀਕਾ ਵਿੱਚ ਤੱਟ ਦੇ ਨੇੜੇ 6.1 ਤੀਬਰਤਾ ਦਾ ਭੂਚਾਲ ਆਇਆ।
Advertisement
ਇਸ ਭੂਚਾਲ ਦੀ ਡੂੰਘਾਈ 51 ਕਿਲੋਮੀਟਰ ਸੀ।
Advertisement
Advertisement
×

