DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਯੂਕਰੇਨੀ ਸ਼ਹਿਰਾਂ ’ਤੇ Russian Attacks ’ਚ 24 dead

ਰੂਸੀ ਮਿਜ਼ਾਈਲਾਂ ਅਤੇ ਡਰੋਨਾਂ ਨੇ ਕੀਵ ਅਤੇ ਯੂਕਰੇਨ ਦੇ ਦਰਜਨ ਭਰ ਹੋਰ ਖੇਤਰਾਂ ਨੂੰ ਨਿਸ਼ਾਨਾ ਬਣਾਇਆ, ਜਿਸ ਨਾਲ ਮਾਸਕੋ ਦੇ ਇਸ ਤਾਜ਼ਾ ਭਿਆਨਕ ਹਮਲੇ ਵਿੱਚ ਚਾਰ ਬੱਚਿਆਂ ਸਣੇ 24 ਨਾਗਰਿਕ ਮਾਰੇ ਗਏ ਅਤੇ ਲਗਪਗ 60 ਹੋਰ ਜ਼ਖ਼ਮੀ ਹੋ ਗਏ। ਯੂਕਰੇਨ...

  • fb
  • twitter
  • whatsapp
  • whatsapp
featured-img featured-img
ਕੀਵ ਵਿੱਚ ਰੂਸੀ ਹਮਲਿਆਂ ’ਚ ਤਬਾਹ ਹੋਏ ਆਪਣੇ ਘਰ ਦੇ ਬਾਹਰ ਖੜ੍ਹੇ ਹੋ ਕੇ ਰੋਂਦੀ ਹੋਈ ਯੂਕਰੇਨੀ ਮਹਿਲਾ। -ਫੋਟੋ: ਰਾਇਟਰਜ਼
Advertisement

ਰੂਸੀ ਮਿਜ਼ਾਈਲਾਂ ਅਤੇ ਡਰੋਨਾਂ ਨੇ ਕੀਵ ਅਤੇ ਯੂਕਰੇਨ ਦੇ ਦਰਜਨ ਭਰ ਹੋਰ ਖੇਤਰਾਂ ਨੂੰ ਨਿਸ਼ਾਨਾ ਬਣਾਇਆ, ਜਿਸ ਨਾਲ ਮਾਸਕੋ ਦੇ ਇਸ ਤਾਜ਼ਾ ਭਿਆਨਕ ਹਮਲੇ ਵਿੱਚ ਚਾਰ ਬੱਚਿਆਂ ਸਣੇ 24 ਨਾਗਰਿਕ ਮਾਰੇ ਗਏ ਅਤੇ ਲਗਪਗ 60 ਹੋਰ ਜ਼ਖ਼ਮੀ ਹੋ ਗਏ। ਯੂਕਰੇਨ ਨੂੰ ਇਸ ਹਮਲੇ ਦਾ ਪਹਿਲਾਂ ਹੀ ਖ਼ਦਸ਼ਾ ਸੀ ਅਤੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਇਸ ਤੋਂ ਇੱਕ ਦਿਨ ਪਹਿਲਾਂ ਚਿਤਾਵਨੀ ਦਿੱਤੀ ਸੀ ਕਿ ਖ਼ੁਫ਼ੀਆ ਏਜੰਸੀਆਂ ਨੇ ਸਿੱਟਾ ਕੱਢਿਆ ਹੈ ਕਿ ਰੂਸ ਕਿਸੇ ਵੱਡੇ ਹਮਲੇ ਦੀ ਤਿਆਰੀ ਕਰ ਰਿਹਾ ਹੈ।

Advertisement
Advertisement
×