ਆਪਣੇ ਗ੍ਰਾਫਿਕ ਨਾਵਲ ਰਾਹੀਂ ਇਰਾਨੀ ਸਮਾਜ ਦੀ ਅਸਲ ਤਸਵੀਰ ਪੇਸ਼ ਕਰਨ ਵਾਲੀ ਮਸ਼ਹੂਰ ਲੇਖਿਕਾ ਤੇ ਫ਼ਿਲਮ ਨਿਰਮਾਤਾ ਸਦਾ ਲਈ ਅਲਵਿਦਾ ਕਹਿ ਗਈ
Advertisement
ਟਰੈਂਡਿੰਗ
ਵਿਆਹ ਨੂੰ ਲੈ ਕੇ ਕਿਹਾ- ‘ਜ਼ਿੰਦਗੀ ਨੂੰ ਇੱਕ ਹੋਰ ਮੌਕਾ ਦੇ ਰਿਹਾ ਹਾਂ’, ਸੋਸ਼ਲ ਮੀਡੀਆ ’ਤੇ ਚਰਚਾ ਤੇਜ਼
ਅਸੀਂ ਸਿਨੇਮਾਘਰ ਯਾਨੀ ਮੂਵੀ ਥੀਏਟਰ ਵਿੱਚ ਐਂਟਰੀ ਕਰਦੇ ਹਾਂ ਤਾਂ ਨਜ਼ਾਰਾ ਦੇਖਣ ਵਾਲਾ ਹੁੰਦਾ ਹੈ! ਚਮਕਦੀਆਂ ਲਾਈਟਾਂ, ਪੌਪਕਾਰਨ ਦੀ ਖੁਸ਼ਬੂ, ਵੱਡੇ-ਵੱਡੇ ਪੋਸਟਰ, ਪਰ ਜਿਵੇਂ ਹੀ ਫਿਲਮ ਖਤਮ ਹੁੰਦੀ ਹੈ ਤੇ ਅਸੀਂ ਬਾਹਰ ਨਿਕਲਦੇ ਹਾਂ ਤਾਂ EXIT ਗੇਟ ਇੰਨਾ ਸੁੰਨਸਾਨ ਕਿਉਂ...
ਭਾਰਤੀ ਫੌਜ ਦੇ ਪਾਇਲਟ ਕੈਪਟਨ ਭਾਰਤ ਭਾਰਦਵਾਜ ਵੱਲੋਂ ਪਾਸਿੰਗ-ਆਊਟ ਪਰੇਡ ਦੌਰਾਨ ਆਪਣੀ ਮੰਗੇਤਰ ਨੂੰ ਪ੍ਰਪੋਜ਼ (ਵਿਆਹ ਦੀ ਪੇਸ਼ਕਸ਼) ਕਰਨ ਤੋਂ ਇੱਕ ਦਿਨ ਬਾਅਦ, ਨਵੀਂ ਦਿੱਲੀ ਵਿੱਚ ਫੌਜ ਦੇ ਵੱਡੇ ਅਧਿਕਾਰੀਆਂ ਨੇ ਇਸ 'ਤੇ ਨਾਰਾਜ਼ਗੀ ਜਤਾਈ ਹੈ। ਫੌਜ ਦੇ ਅਧਿਕਾਰੀਆਂ ਦਾ...
ਇੱਕੋ ਵੇਲੇ 14 ਹਜ਼ਾਰ ਤੋਂ ਵੱਧ ਯੂਜ਼ਰਸ ਹੋਏ ਸਰਗਰਮ, 28 ਹਜ਼ਾਰ ਅਰਜ਼ੀਆਂ ਸਫ਼ਲਤਾਪੂਰਵਕ ਜਮ੍ਹਾਂ
Advertisement
ਜਾਣੋ ਭਾਰਤੀ ਸਿਨੇਮਾ ਦਾ ਅਣਸੁਣਿਆ ਇਤਿਹਾਸ !
ਪੰਜਾਬ ਕੇਸਰੀ ਦੇ ਮਰਹੂਮ ਸੰਪਾਦਕ ਤੇ ਸਾਬਕਾ ਸੰਸਦ ਮੈਂਬਰ ਦੇ ਨਾਂ ’ਤੇ ਦਿੱਲੀ ਸਰਕਾਰ ਨੇ ਲਾਈ ਮੋਹਰ; ਕਈ ਹੋਰ ਜਨਤਕ ਥਾਵਾਂ ਦੇ ਨਾਂ ਵੀ ਬਦਲੇਅੰਸ਼ਿਤਾ ਮਹਿਰਾ
ਨਤੀਜਿਆਂ ਤੋਂ ਅਸੰਤੁਸ਼ਟ ਵਿਦਿਆਰਥੀਆਂ ਲਈ ਨਵੀਂ ਪ੍ਰਣਾਲੀ ਲਾਗੂ; ਉੱਤਰ-ਪੱਤਰੀਆਂ ਦੇਖਣੀਆਂ ਹੋਈਆਂ ਲਾਜ਼ਮੀ
ਪ੍ਰੀਖਿਆਵਾਂ ’ਚ ਹੋਈਆਂ ਗੜਬੜੀਆਂ ਨੂੰ ਲੈ ਕੇ ਕੇਂਦਰੀ ਸਿੱਖਿਆ ਮੰਤਰਾਲੇ ਖ਼ਿਲਾਫ਼ ਖੋਲ੍ਹਣਗੇ ਮੋਰਚਾ; ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ
ਕਈ ਦਿਨਾਂ ਦੀਆਂ ਕਿਆਸਅਰਾਈਆਂ, ਜੋ ਦਿਲਜੀਤ ਦੋਸਾਂਝ ਦੇ ਇੱਕ ਰਹੱਸਮਈ ਇੰਸਟਾਗ੍ਰਾਮ ਇਸ਼ਾਰੇ ਨਾਲ ਸ਼ੁਰੂ ਹੋਈਆਂ ਸਨ, ਨੂੰ ਖਤਮ ਕਰਦੇ ਹੋਏ ਦਿਲਜੀਤ ਨੇ ਆਖਰਕਾਰ ਵੱਡਾ ਐਲਾਨ ਕਰ ਦਿੱਤਾ ਹੈ। ਆਪਣੇ ਟੋਰਾਂਟੋ ਸ਼ੋਅ ਦੌਰਾਨ, ਇਸ ਪੰਜਾਬੀ ਸੁਪਰਸਟਾਰ ਨੇ ਐਲਾਨ ਕੀਤਾ ਕਿ 'ਔਰਾ...
89 ਸਾਲ ਦੀ ਉਮਰ ’ਚ ਲਏ ਆਖ਼ਰੀ ਸਾਹਛ ਦੇਹਾਂਤ
ਇੱਥੋਂ ਦੇ ਜ਼ਿਲ੍ਹਾ ਅਦਾਲਤ ਕੰਪਲੈਕਸ ਵਿੱਚ ਇੱਕ ਬਾਂਦਰ ਨੇ ਇੱਕ ਵਿਅਕਤੀ ਕੋਲੋਂ ਲਗਪਗ 2 ਲੱਖ ਰੁਪਏ ਦੇ ਨੋਟਾਂ ਵਾਲਾ ਬੈਗ ਖੋਹ ਲਿਆ। ਇਸ ਤੋਂ ਬਾਅਦ ਉਹ ਇੱਕ ਰੁੱਖ 'ਤੇ ਚੜ੍ਹ ਗਿਆ ਅਤੇ ਬੈਗ ਨੂੰ ਪਾੜ ਦਿੱਤਾ, ਜਿਸ ਦੇ ਚਲਦਿਆਂ ਰੁੱਖ...
‘ਮਨ ਕੀ ਬਾਤ’ ਪ੍ਰੋਗਰਾਮ ’ਚ ਪ੍ਰਧਾਨ ਮੰਤਰੀ ਨੇ ਨਵਾਂ ਨੈਸ਼ਨਲ ਰਿਕਾਰਡ ਬਣਾਉਣ ਵਾਲੇ ਪੰਜਾਬ ਦੇ ਸਪ੍ਰਿੰਟਰ ਗੁਰਿੰਦਰਵੀਰ ਸਿੰਘ ਦੀ ਪਿੱਠ ਥਾਪੜੀ
ਕੇਂਦਰੀ ਸਿੱਖਿਆ ਮੰਤਰਾਲੇ ਦੀ ਪੀਜੀਆਈ ਰਿਪੋਰਟ ’ਚ ਹਰਿਆਣਾ ਦੀ ਸਰਕਾਰੀ ਸਿੱਖਿਆ ਪ੍ਰਣਾਲੀ ਦੀ ਖੁੱਲ੍ਹੀ ਪੋਲ; ਦੇਸ਼ ਭਰ ’ਚੋਂ 8ਵੇਂ ਤੋਂ 14ਵੇਂ ਸਥਾਨ ’ਤੇ ਖਿਸਕਿਆ ਸੂਬਾ
ਸਮੁੰਦਰੀ ਸੁਰੱਖਿਆ ਦੀਆਂ ਵਧਦੀਆਂ ਚੁਣੌਤੀਆਂ ਦਰਮਿਆਨ ਸੰਭਾਲੀ ਕਮਾਨ; ਸੈਨਿਕ ਤਿਆਰੀ ਅਤੇ ਮਾਡਰਨਾਈਜ਼ੇਸ਼ਨ ਰਹੇਗੀ ਮੁੱਖ ਤਰਜੀਹ
ਪੇਪਰ ਲੀਕ ਦੇ ਦੋਸ਼ਾਂ ਕਾਰਨ ਰੱਦ ਹੋਈ ਪ੍ਰੀਖਿਆ ਦੀ ਫ਼ੀਸ ਹੋਵੇਗੀ ਵਾਪਸ; 21 ਜੂਨ ਨੂੰ ਹੋਣ ਵਾਲੇ ਮੁੜ-ਪੇਪਰ ਲਈ ਨਹੀਂ ਲਈ ਜਾਵੇਗੀ ਕੋਈ ਫ਼ੀਸ
ਗੁਜਰਾਤ ਟਾਈਟਨਜ਼ ਤੇ ਰਾਜਸਥਾਨ ਰਾਇਲਜ਼ ਵਿਚਾਲੇ ਮੁਕਾਬਲਾ: ਮੈਚ ਰੱਦ ਹੋਣ ’ਤੇ ‘ਨੈੱਟ ਰਨ ਰੇਟ’ ਦੇ ਅਧਾਰ ’ਤੇ ਗੁਜਰਾਤ ਸਿੱਧਾ ਫਾਈਨਲ ’ਚ ਪੁੱਜੇਗਾ
SC ਦੇ ਹੁਕਮਾਂ ਦੀ ਪਾਲਣਾ ਤਹਿਤ ਸਿੱਖਿਆ ਵਿਭਾਗ ਵੱਲੋਂ ਵਿਸ਼ੇਸ਼ ਮੁਹਿੰਮ; ਵਿਦਿਆਰਥਣਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਪਹਿਲਕਦਮੀ
ਮੰਡੀ ਦੀ ਖਸਤਾ ਹਾਲਤ, ਗੰਦਗੀ ਦੇ ਢੇਰਾਂ ਅਤੇ ਨਾਜਾਇਜ਼ ਕਬਜ਼ਿਆਂ ਤੋਂ ਤੰਗ ਆੜ੍ਹਤੀਆਂ ਨੇ ਦਿੱਤੀ ਅਣਮਿੱਥੇ ਸਮੇਂ ਲਈ ਧਰਨੇ ਦੀ ਚਿਤਾਵਨੀ
ਕੇਂਦਰੀ ਚੋਣਾਂ ਵਿੱਚ ਨਸਲਵਾਦ ਮੁੱਦਾ ਬਣਨ ਦੀ ਸੰਭਾਵਨਾ; ਰਿਪੋਰਟ ’ਚ ਆਗੂਆਂ ਨੂੰ ਨਸਲਵਾਦ ਖ਼ਿਲਾਫ਼ ਡਟਣ ਦੀ ਸਲਾਹ
ਗਿੱਦੜਪਿੰਡੀ ਤੋਂ ਫਿਲੌਰ ਤੱਕ ਸੜਕ ਦੇ ਨਿਰਮਾਣ ਲਈ ਭਲਕੇ ਜਾਰੀ ਹੋਣਗੇ ਟੈਂਡਰ
ਮਲਿਕਾਅਰਜੁਨ ਖੜਗੇ ਅਤੇ ਰਾਹੁਲ ਗਾਂਧੀ ਦਿੱਲੀ ’ਚ ਕਰਨਗੇ ਅਹਿਮ ਮੁਲਾਕਾਤ
‘ਮਾਸਿਕ ਧਰਮ ਸਵੱਛਤਾ ਦਿਵਸ’ ਮੌਕੇ ਸੂਬੇ ਦੇ 23 ਜ਼ਿਲ੍ਹਿਆਂ ਦੇ 3,600 ਤੋਂ ਵੱਧ ਸਰਕਾਰੀ ਸਕੂਲਾਂ ’ਚ ਪ੍ਰੋਗਰਾਮ ਸ਼ੁਰੂ; 3.4 ਲੱਖ ਤੋਂ ਵੱਧ ਵਿਦਿਆਰਥਣਾਂ ਨੂੰ ਮਿਲੇਗਾ ਲਾਭ
ਲੰਬੀ ਬਿਮਾਰੀ ਤੋਂ ਬਾਅਦ ਭੋਪਾਲ ਵਿਖੇ ਲਏ ਆਖਰੀ ਸਾਹ
ਬੰਗਲਾਦੇਸ਼ ਦੀ ਸਰਕਾਰ ਨੇ "ਡੋਨਲਡ ਟਰੰਪ" ਨਾਮ ਦੀ ਇੱਕ ਦੁਰਲੱਭ ਚਿੱਟੀ (ਐਲਬੀਨੋ) ਮੱਝ ਦੀ ਕੁਰਬਾਨੀ 'ਤੇ ਰੋਕ ਲਗਾ ਦਿੱਤੀ ਹੈ। ਇਸ ਪਸ਼ੂ ਦੇ ਸੁਨਹਿਰੀ (ਬਲੌਂਡ) ਵਾਲ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਾਲਾਂ ਵਰਗੇ ਦਿਖਦੇ ਹਨ। ਸਰਕਾਰ ਨੇ ਹੁਣ ਇਸ...
ਬਾਲੀਵੁੱਡ ਵਿੱਚ ਹਰ ਵਿਸ਼ੇ 'ਤੇ ਫ਼ਿਲਮਾਂ ਬਣਦੀਆਂ ਹਨ, ਪਰ ਜਦੋਂ ਗੱਲ ਸਮਾਜ ਦੇ ਕੌੜੇ ਸੱਚ ਦੀ ਆਉਂਦੀ ਹੈ, ਤਾਂ ਸਿਨੇਮਾ ਹਮੇਸ਼ਾ ਅੱਗੇ ਰਹਿੰਦਾ ਹੈ। ਸਾਡੇ ਸਮਾਜ ਵਿੱਚ ਧਰਮ ਦੀ ਆੜ ਵਿੱਚ ਪਾਖੰਡ ਫੈਲਾਉਣ ਵਾਲੇ ਅਤੇ ਲੋਕਾਂ ਨੂੰ ਗੁਮਰਾਹ ਕਰਨ ਵਾਲੇ...
ਉੱਤਰੀ ਭਾਰਤ ਵਿੱਚ ਇੰਟਰਨੈੱਟ 'ਤੇ ਇੱਕ ਵੱਡਾ ਵਿਵਾਦ ਛਿੜ ਗਿਆ ਹੈ, ਜਿੱਥੇ ਸੋਸ਼ਲ ਮੀਡੀਆ 'ਤੇ #BoycottUttarakhand (ਉੱਤਰਾਖੰਡ ਦਾ ਬਾਈਕਾਟ ਕਰੋ) ਹੈਸ਼ਟੈਗ ਬਹੁਤ ਤੇਜ਼ੀ ਨਾਲ ਟ੍ਰੈਂਡ ਕਰ ਰਿਹਾ ਹੈ। ਹਰਿਆਣਾ ਦੇ ਮਸ਼ਹੂਰ ਸੋਸ਼ਲ ਮੀਡੀਆ ਇਨਫਲੂਐਂਸਰਾਂ ਵੱਲੋਂ ਚਲਾਈ ਜਾ ਰਹੀ ਇਸ ਮੁਹਿੰਮ...
ਬਾਲੀਵੁੱਡ ਦੇ 'ਧੁਰੰਦਰ' ਯਾਨੀ ਰਣਵੀਰ ਸਿੰਘ ਨੂੰ ਲੈ ਕੇ ਇਸ ਵੇਲੇ ਦੀ ਸਭ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਫਿਲਮ ਇੰਡਸਟਰੀ ਵਿੱਚ ਰਣਵੀਰ ਸਿੰਘ ਦੇ ਬਾਈਕਾਟ ਦਾ ਐਲਾਨ ਕਰ ਦਿੱਤਾ ਗਿਆ ਹੈ। ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਐਂਪਲਾਈਜ਼ ਵੱਲੋਂ...
ਬਾਰ੍ਹਵੀਂ ਜਮਾਤ ਦੇ ਨਤੀਜੇ ਆਉਣ ਤੋਂ ਬਾਅਦ ਵਿਦਿਆਰਥੀਆਂ ਦੀਆਂ ਮੁੜ-ਮੁਲਾਂਕਣ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਮ ਨਹੀਂ ਲੈ ਰਹੀਆਂ ਹਨ। ਵੱਡੀ ਗਿਣਤੀ ਵਿੱਚ ਵਿਦਿਆਰਥੀ ਆਪਣੀਆਂ ਉੱਤਰ-ਪੱਤਰੀਆਂ ਦੇ ਮੁੜ-ਮੁਲਾਂਕਣ ਦੀ ਮੰਗ ਕਰ ਰਹੇ ਹਨ ਅਤੇ ਉਨ੍ਹਾਂ ਨੇ ਸਪੱਸ਼ਟ ਖਾਮੀਆਂ ਵੱਲ ਇਸ਼ਾਰਾ...
ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ Harmanpreet kaur ਨੂੰ ਪਦਮ ਸ੍ਰੀ; ਵਾਇਲਨ ਵਾਦਕ ਐਨ ਰਾਜਮ ਨੂੰ ਪਦਮ ਵਿਭੂਸ਼ਣ ਅਤੇ ਮਹਾਰਾਸ਼ਟਰ ਦੇ ਸਾਬਕਾ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਤੇ ਉਦੈ ਕੋਟਕ ਨੂੰ ਪਦਮ ਭੂਸ਼ਣ ਸਨਮਾਨ
Advertisement

