DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਤਾਜਿਕਸਤਾਨ ’ਚ 4.8 ਤੀਬਰਤਾ ਦਾ ਭੂਚਾਲ

Earthquake in Tajikistan: ਤਾਜਿਕਸਤਾਨ ਵਿੱਚ 4.8 ਤੀਬਰਤਾ ਦਾ ਭੂਚਾਲ ਆਇਆ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ (NCS) ਅਨੁਸਾਰ ਐਤਵਾਰ ਸਵੇਰੇ ਭਾਰਤੀ ਸਮੇਂ ਅਨੁਸਾਰ ਇਹ ਝਟਕੇ ਸਵੇਰੇ 10:45 ਵਜੇ ਮਹਿਸੂਸ ਕੀਤੇ ਗਏ, ਜਿਸ ਦਾ ਕੇਂਦਰ ਜ਼ਮੀਨ ਤੋਂ 10 ਕਿਲੋਮੀਟਰ ਦੀ ਡੂੰਘਾਈ ’ਤੇ ਸੀ।...

  • fb
  • twitter
  • whatsapp
  • whatsapp
featured-img featured-img
Earthquake ਸੰਕੇਤਕ ਤਸਵੀਰ।
Advertisement

Earthquake in Tajikistan: ਤਾਜਿਕਸਤਾਨ ਵਿੱਚ 4.8 ਤੀਬਰਤਾ ਦਾ ਭੂਚਾਲ ਆਇਆ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ (NCS) ਅਨੁਸਾਰ ਐਤਵਾਰ ਸਵੇਰੇ ਭਾਰਤੀ ਸਮੇਂ ਅਨੁਸਾਰ ਇਹ ਝਟਕੇ ਸਵੇਰੇ 10:45 ਵਜੇ ਮਹਿਸੂਸ ਕੀਤੇ ਗਏ, ਜਿਸ ਦਾ ਕੇਂਦਰ ਜ਼ਮੀਨ ਤੋਂ 10 ਕਿਲੋਮੀਟਰ ਦੀ ਡੂੰਘਾਈ ’ਤੇ ਸੀ।

ਦੱਸ ਦਈਏ ਕਿ ਤਾਜਿਕਸਤਾਨ ਇੱਕ ਪਹਾੜੀ ਦੇਸ਼ ਹੋਣ ਕਰਕੇ ਭੂਚਾਲ, ਹੜ੍ਹ, ਸੋਕਾ ਅਤੇ ਜ਼ਮੀਨ ਖਿਸਕਣ ਵਰਗੀਆਂ ਕੁਦਰਤੀ ਆਫ਼ਤਾਂ ਲਈ ਬੇਹੱਦ ਸੰਵੇਦਨਸ਼ੀਲ ਹੈ। ਖਾਸ ਤੌਰ ’ਤੇ ਗਲੇਸ਼ੀਅਰਾਂ ’ਤੇ ਨਿਰਭਰ ਨਦੀਆਂ ਦੇ ਬੇਸਿਨ ਅਤੇ ਨਾਜ਼ੁਕ ਪਹਾੜੀ ਪਰਿਸਥਿਤੀਆਂ ਇੱਥੋਂ ਦੇ ਜਨ-ਜੀਵਨ ਲਈ ਵੱਡਾ ਖ਼ਤਰਾ ਬਣੀਆਂ ਰਹਿੰਦੀਆਂ ਹਨ।

Advertisement

Advertisement
Advertisement
×