DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

WT20: South Africa ਨੇ India ਨੂੰ ਅੱਠ ਵਿਕਟਾਂ ਨਾਲ ਹਰਾਇਆ

ਲੌਰਾ ਵੋਲਵਾਰਟ ਦੀਆਂ ਸ਼ਾਨਦਾਰ 54 ਦੌੜਾਂ ਅਤੇ ਸੁਨੇ ਲੂਸ ਦੀਆਂ ਸੰਜਮ ਭਰੀਆਂ 57 ਦੌੜਾਂ ਦੀ ਮਦਦ ਨਾਲ ਦੱਖਣੀ ਅਫਰੀਕਾ ਨੇ ਅੱਜ ਇੱਥੇ ਦੂਜੇ ਮਹਿਲਾ ਟੀ-20 ਮੈਚ ਵਿੱਚ ਭਾਰਤ ਨੂੰ ਅੱਠ ਵਿਕਟਾਂ ਨਾਲ ਹਰਾ ਦਿੱਤਾ। ਇਸ ਮੈਚ ਦੀ ਜਿੱਤ ਦੀ ਨੀਂਹ...

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਲੌਰਾ ਵੋਲਵਾਰਟ ਦੀਆਂ ਸ਼ਾਨਦਾਰ 54 ਦੌੜਾਂ ਅਤੇ ਸੁਨੇ ਲੂਸ ਦੀਆਂ ਸੰਜਮ ਭਰੀਆਂ 57 ਦੌੜਾਂ ਦੀ ਮਦਦ ਨਾਲ ਦੱਖਣੀ ਅਫਰੀਕਾ ਨੇ ਅੱਜ ਇੱਥੇ ਦੂਜੇ ਮਹਿਲਾ ਟੀ-20 ਮੈਚ ਵਿੱਚ ਭਾਰਤ ਨੂੰ ਅੱਠ ਵਿਕਟਾਂ ਨਾਲ ਹਰਾ ਦਿੱਤਾ। ਇਸ ਮੈਚ ਦੀ ਜਿੱਤ ਦੀ ਨੀਂਹ ਉਦੋਂ ਹੀ ਰੱਖੀ ਗਈ ਜਦੋਂ ਦੱਖਣੀ ਅਫਰੀਕਾ ਦੇ ਗੇਂਦਬਾਜ਼ਾਂ ਨੇ ਭਾਰਤੀ ਟੀਮ ਨੂੰ ਸਿਰਫ਼ 147 ਦੌੜਾਂ ’ਤੇ ਹੀ ਆਊਟ ਕਰ ਦਿੱਤਾ। ਉਪਰੰਤ ਵੋਲਵਾਰਟ ਅਤੇ ਲੂਸ ਨੇ ਪਹਿਲੀ ਵਿਕਟ ਲਈ ਸਿਰਫ਼ 12 ਓਵਰਾਂ ਵਿੱਚ 106 ਦੌੜਾਂ ਦੀ ਭਾਈਵਾਲੀ ਕਰ ਕੇ ਜਿੱਤ ਯਕੀਨੀ ਬਣਾਈ। ਮੇਜ਼ਬਾਨ ਟੀਮ ਨੇ 17.1 ਓਵਰਾਂ ਵਿੱਚ 148/2 ਦਾ ਸਕੋਰ ਬਣਾ ਕੇ ਮੈਚ ਜਿੱਤ ਲਿਆ। ਦੱਖਣੀ ਅਫਰੀਕਾ ਨੇ ਪੰਜ ਮੈਚਾਂ ਦੀ ਲੜੀ ਵਿੱਚ 2-0 ਦੀ ਬੜ੍ਹਤ ਬਣਾ ਲਈ ਹੈ। ਕਪਤਾਨ ਵੋਲਵਾਰਟ ਨੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ।

Advertisement
Advertisement
×