DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

World Athletics Championships 2029: ਕੀਨੀਆ ਨੂੰ 2029 ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਮਿਲੀ

ਐਤਕੀਂ ਪਹਿਲੀ ਵਾਰ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ਅਫਰੀਕੀ ਮਹਾਂਦੀਪ ਵਿੱਚ ਹੋ ਰਹੀ ਹੈ। ਅੱਜ ਹੋਏ ਫ਼ੈਸਲੇ ਅਨੁਸਾਰ 2029 ਦੀ ਇਸ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਕੀਨੀਆ ਦੀ ਰਾਜਧਾਨੀ ਨੈਰੋਬੀ ਨੂੰ ਸੌਂਪੀ ਗਈ ਹੈ। ਇਸ ਦੇ ਨਾਲ ਹੀ 2031 ਦੀਆਂ ਖੇਡਾਂ ਜਰਮਨੀ ਦੇ ਮਿਊਨਿਖ਼...

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਐਤਕੀਂ ਪਹਿਲੀ ਵਾਰ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ਅਫਰੀਕੀ ਮਹਾਂਦੀਪ ਵਿੱਚ ਹੋ ਰਹੀ ਹੈ। ਅੱਜ ਹੋਏ ਫ਼ੈਸਲੇ ਅਨੁਸਾਰ 2029 ਦੀ ਇਸ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਕੀਨੀਆ ਦੀ ਰਾਜਧਾਨੀ ਨੈਰੋਬੀ ਨੂੰ ਸੌਂਪੀ ਗਈ ਹੈ। ਇਸ ਦੇ ਨਾਲ ਹੀ 2031 ਦੀਆਂ ਖੇਡਾਂ ਜਰਮਨੀ ਦੇ ਮਿਊਨਿਖ਼ ਸ਼ਹਿਰ ’ਚ ਕਰਵਾਉਣ ਦਾ ਐਲਾਨ ਕੀਤਾ ਗਿਆ ਹੈ। ਵਿਸ਼ਵ ਐਥਲੈਟਿਕਸ ਦੇ ਪ੍ਰਧਾਨ ਸੈਬਸਟੀਅਨ ਕੋ ਨੇ ਇਸ ਫ਼ੈਸਲੇ ਨੂੰ ਇਤਿਹਾਸਕ ਦੱਸਦਿਆਂ ਕਿਹਾ ਕਿ ਚੈਂਪੀਅਨਸ਼ਿਪ ਨੂੰ ਪਹਿਲੀ ਵਾਰ ਅਫਰੀਕਾ ਲਿਜਾਣਾ ਇਤਿਹਾਸਕ ਹੋਵੇਗਾ। ਉਨ੍ਹਾਂ ਕਿਹਾ ਕਿ ਐਥਲੈਟਿਕਸ ਕੀਨੀਆ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਹੈ। ਕੀਨੀਆ ਦੇ ਖੇਡ ਮੰਤਰੀ ਸਲੀਮ ਮਵੂਰਿਆ ਨੇ ਕਿਹਾ ਕਿ ਦੌੜਾਂ ਉਨ੍ਹਾਂ ਦੇ ਦੇਸ਼ ਲਈ ਸਿਰਫ਼ ਖੇਡ ਨਹੀਂ, ਸਗੋਂ ਕੌਮੀ ਪਛਾਣ ਦਾ ਹਿੱਸਾ ਹਨ।

Advertisement
Advertisement
×