ਵੇਦਾਂਤ ਮਾਧਵਨ ਨੇ ਡੈਨਿਸ ਓਪਨ ਤੈਰਾਕੀ ਵਿੱਚ ਸੋਨ ਤਗ਼ਮਾ ਜਿੱਤਿਆ

ਵੇਦਾਂਤ ਮਾਧਵਨ ਨੇ ਡੈਨਿਸ ਓਪਨ ਤੈਰਾਕੀ ਵਿੱਚ ਸੋਨ ਤਗ਼ਮਾ ਜਿੱਤਿਆ

ਨਵੀਂ ਦਿੱਲੀ: ਆਪਣੀ ਸ਼ਾਨਦਾਰ ਲੈਅ ਬਰਕਰਾਰ ਰੱਖਦਿਆਂ ਭਾਰਤ ਦੇ ਉਭਰਦੇ ਤੈਰਾਕ ਵੇਦਾਂਤ ਮਾਧਵਨ ਨੇ ਕੋਪਨਹੈਗਨ ਵਿੱਚ ਡੈਨਿਸ਼ ਓਪਨ ਵਿੱਚ ਪੁਰਸ਼ਾਂ ਦੇ 800 ਮੀਟਰ ਫਰੀਸਟਾਈਲ ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤਿਆ। 16 ਸਾਲ ਦੇ ਮਾਧਵਨ ਨੇ ਆਪਣਾ ਨਿੱਜੀ ਸਰਬੋਤਮ ਪ੍ਰਦਰਸ਼ਨ ਕਰਦਿਆਂ 8:17.28 ਦਾ ਸਮਾਂ ਕੱਢਿਆ। ਉਨ੍ਹਾਂ ਨੇ ਆਪਣੇ ਮੇਜ਼ਬਾਨ ਤੈਰਾਕ ਅਲੈਗਜ਼ੈਂਡਰ ਐੱਲ ਬਯੋਰਨ ਨੂੰ 0.10 ਸੈਕਿੰਡ ਨਾਲ ਹਰਾਇਆ। ਵੇਦਾਂਤ ਨੇ ਭਾਵੇਂ ਇਸ ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤ ਲਿਆ ਹੋਵੇ, ਪਰ ਕੌਮਾਂਤਰੀ ਪੱਧਰ ’ਤੇ ਉਹ ਕਾਫੀ ਪਿੱਛੇ ਹੈ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਬਿਜਲੀ ਸੋਧ ਬਿਲ ਰਾਹੀਂ ਕੇਂਦਰੀਕਰਨ ਤੇ ਨਿੱਜੀਕਰਨ

ਬਿਜਲੀ ਸੋਧ ਬਿਲ ਰਾਹੀਂ ਕੇਂਦਰੀਕਰਨ ਤੇ ਨਿੱਜੀਕਰਨ

ਆਜ਼ਾਦੀ, ਪ੍ਰਾਪਤੀਆਂ ਅਤੇ ਲੋਕ ਸੰਘਰਸ਼

ਆਜ਼ਾਦੀ, ਪ੍ਰਾਪਤੀਆਂ ਅਤੇ ਲੋਕ ਸੰਘਰਸ਼

ਸਾਂਝ ਤੇ ਅਮਨ ਦੀ ਲੋਅ

ਸਾਂਝ ਤੇ ਅਮਨ ਦੀ ਲੋਅ

ਮੁਫ਼ਤ ਰਿਆਇਤਾਂ ਦੀ ਬਹਿਸ ਦਾ ਪ੍ਰਸੰਗ

ਮੁਫ਼ਤ ਰਿਆਇਤਾਂ ਦੀ ਬਹਿਸ ਦਾ ਪ੍ਰਸੰਗ

ਆਜ਼ਾਦੀ ਦੇ ਸਫ਼ਰ ਦੇ 75 ਵਰ੍ਹੇ

ਆਜ਼ਾਦੀ ਦੇ ਸਫ਼ਰ ਦੇ 75 ਵਰ੍ਹੇ

ਸ਼ਹਿਰ

View All