Tennis: ਸਵੀਆਤੇਕ ਮੈਡਰਿਡ ਓਪਨ ’ਚੋਂ ਹਟੀ
ਵਿਸ਼ਵ ਦੀ ਚੌਥੇ ਨੰਬਰ ਦੀ ਟੈਨਿਸ ਖਿਡਾਰਨ ਇਗਾ ਸਵੀਆਤੇਕ ਸਿਹਤ ਠੀਕ ਨਾ ਹੋਣ ਕਾਰਨ ਮੈਡਰਿਡ ਓਪਨ ਟੂਰਨਾਮੈਂਟ ’ਚੋਂ ਹਟ ਗਈ ਹੈ। ਬੀਤੇ ਦਿਨ ਅਮਰੀਕੀ ਖਿਡਾਰਨ ਐਨ ਲੀ ਖ਼ਿਲਾਫ਼ ਖੇਡੇ ਗਏ ‘ਰਾਊਂਡ ਆਫ 32’ ਦੇ ਮੁਕਾਬਲੇ ਦੌਰਾਨ ਸਵੀਆਤੇਕ ਨੇ ਅਚਾਨਕ ਹਟਣ...
Advertisement
ਵਿਸ਼ਵ ਦੀ ਚੌਥੇ ਨੰਬਰ ਦੀ ਟੈਨਿਸ ਖਿਡਾਰਨ ਇਗਾ ਸਵੀਆਤੇਕ ਸਿਹਤ ਠੀਕ ਨਾ ਹੋਣ ਕਾਰਨ ਮੈਡਰਿਡ ਓਪਨ ਟੂਰਨਾਮੈਂਟ ’ਚੋਂ ਹਟ ਗਈ ਹੈ। ਬੀਤੇ ਦਿਨ ਅਮਰੀਕੀ ਖਿਡਾਰਨ ਐਨ ਲੀ ਖ਼ਿਲਾਫ਼ ਖੇਡੇ ਗਏ ‘ਰਾਊਂਡ ਆਫ 32’ ਦੇ ਮੁਕਾਬਲੇ ਦੌਰਾਨ ਸਵੀਆਤੇਕ ਨੇ ਅਚਾਨਕ ਹਟਣ ਦਾ ਫ਼ੈਸਲਾ ਕੀਤਾ। ਜਦੋਂ ਸਵੀਆਤੇਕ ਨੇ ਮੈਚ ਛੱਡਿਆ, ਉਸ ਵੇਲੇ ਐਨ ਲੀ 7-6 (4), 2-6, 3-0 ਨਾਲ ਅੱਗੇ ਸੀ। ਸਾਲ 2024 ਦੀ ਮੈਡਰਿਡ ਚੈਂਪੀਅਨ ਸਵੀਆਤੇਕ ਨੂੰ ਫ਼ੈਸਲਾਕੁਨ ਸੈੱਟ ਵਿੱਚ 2-0 ਨਾਲ ਪਿਛੜਨ ਦੌਰਾਨ ਮੈਡੀਕਲ ਸਹਾਇਤਾ ਲੈਣੀ ਪਈ।
Advertisement
Advertisement
×

