DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Tennis: ਕਰਨ ਸਿੰਘ ਆਈ ਟੀ ਐੱਫ ਸਿੰਗਲਜ਼ ਚੈਂਪੀਅਨ

ਕਰਨ ਸਿੰਘ ਨੇ ਆਈ ਟੀ ਐੱਫ ਸਰਕਟ ਵਿੱਚ ਸ਼ਾਨਦਾਰ ਕਾਰਗੁਜ਼ਾਰੀ ਜਾਰੀ ਰੱਖਦਿਆਂ ਮੁੰਬਈ ਵਿੱਚ 30 ਹਜ਼ਾਰ ਡਾਲਰ ਇਨਾਮੀ ਰਕਮ ਵਾਲੇ ਆਈ ਟੀ ਐੱਫ ਪੁਰਸ਼ ਆਲਮੀ ਟੈਨਿਸ ਟੂਰ ਐੱਮ 25 ਦਾ ਸਿੰਗਲਜ਼ ਖ਼ਿਤਾਬ ਜਿੱਤ ਲਿਆ ਹੈ। ਤੀਜਾ ਦਰਜਾ ਪ੍ਰਾਪਤ ਕਰਨ ਸਿੰਘ...

  • fb
  • twitter
  • whatsapp
  • whatsapp
Advertisement

ਕਰਨ ਸਿੰਘ ਨੇ ਆਈ ਟੀ ਐੱਫ ਸਰਕਟ ਵਿੱਚ ਸ਼ਾਨਦਾਰ ਕਾਰਗੁਜ਼ਾਰੀ ਜਾਰੀ ਰੱਖਦਿਆਂ ਮੁੰਬਈ ਵਿੱਚ 30 ਹਜ਼ਾਰ ਡਾਲਰ ਇਨਾਮੀ ਰਕਮ ਵਾਲੇ ਆਈ ਟੀ ਐੱਫ ਪੁਰਸ਼ ਆਲਮੀ ਟੈਨਿਸ ਟੂਰ ਐੱਮ 25 ਦਾ ਸਿੰਗਲਜ਼ ਖ਼ਿਤਾਬ ਜਿੱਤ ਲਿਆ ਹੈ। ਤੀਜਾ ਦਰਜਾ ਪ੍ਰਾਪਤ ਕਰਨ ਸਿੰਘ ਨੂੰ ਇਹ ਜਿੱਤ ਫਾਈਨਲ ਵਿੱਚ ਦਿਗਵਿਜੈ ਪ੍ਰਤਾਪ ਸਿੰਘ ਦੇ ਮੈਚ ਵਿਚਾਲਿਓਂ ਛੱਡਣ ਕਰ ਕੇ ਮਿਲੀ। ਮੈਚ ਛੱਡਣ ਸਮੇਂ ਕਰਨ 7-5, 3-1 ਨਾਲ ਅੱਗੇ ਸੀ। ਪਹਿਲਾ ਸੈੱਟ ਕਰਨ ਨੇ 7-5 ਨਾਲ ਜਿੱਤਿਆ। ਇਹੀ ਲੈਅ ਬਰਕਰਾਰ ਰੱਖਦਿਆਂ ਉਸ ਨੇ ਦੂਜੇ ਸੈੱਟ ਵਿੱਚ 3-1 ਦੀ ਲੀਡ ਬਣਾ ਲਈ, ਜਿਸ ਮਗਰੋਂ ਇੱਕ ਘੰਟਾ 32 ਮਿੰਟ ਦੀ ਖੇਡ ਤੋਂ ਬਾਅਦ ਦਿਗਵਿਜੈ ਨੂੰ ਮੈਚ ਛੱਡਣਾ ਪਿਆ। 23 ਸਾਲਾ ਕਰਨ ਦਾ ਸਾਲ 2026 ਦੇ ਸੀਜ਼ਨ ਦਾ ਇਹ ਚੌਥਾ ਖ਼ਿਤਾਬ ਹੈ। ਉਹ ਪਿਛਲੇ ਕੁਝ ਮਹੀਨਿਆਂ ਤੋਂ ਸ਼ਾਨਦਾਰ ਲੈਅ ਵਿੱਚ ਹੈ।

Advertisement
Advertisement
×