T-20 World Cup: ਇੰਗਲੈਂਡ ਨੇ ਸਕਾਟਲੈਂਡ ਨੂੰ ਪੰਜ ਵਿਕਟਾਂ ਨਾਲ ਹਰਾਇਆ
ਸਕਾਟਲੈਂਡ 152 ਦੌਡ਼ਾਂ; ਇੰਗਲੈਂਡ ਪੰਜ ਵਿਕਟਾਂ ਦੇ ਨੁਕਸਾਨ ਨਾਲ 155 ਦੌਡ਼ਾਂ
Advertisement
ਇੱਥੇ ਖੇਡੇ ਜਾ ਰਹੇ ਟੀ-20 ਵਿਸ਼ਵ ਕੱਪ ਦੇ ਮੈਚ ਵਿਚ ਅੱਜ ਇੰਗਲੈਂਡ ਨੇ ਸਕਾਟਲੈਂਡ ਨੂੰ ਪੰਜ ਵਿਕਟਾਂ ਨਾਲ ਹਰਾ ਦਿੱਤਾ ਹੈ। ਸਕਾਟਲੈਂਡ ਨੇ ਪਹਿਲਾਂ ਬੱਲੇਬਾਜ਼ੀ ਕੀਤੀ ਤੇ ਪੂਰੀ ਟੀਮ 19.4 ਓਵਰਾਂ ਵਿਚ 152 ਦੌੜਾਂ ’ਤੇ ਆਲ ਆਊਟ ਹੋ ਗਈ ਜਦਕਿ ਇੰਗਲੈਂਡ ਨੇ ਜੇਤੂ ਟੀਚਾ 18.2 ਓਵਰਾਂ ਵਿਚ ਪੂਰਾ ਕੀਤਾ। ਇੰਗਲੈਂਡ ਨੇ ਪੰਜ ਵਿਕਟਾਂ ਦੇ ਨੁਕਸਾਨ ਨਾਲ 155 ਦੌੜਾਂ ਬਣਾਈਆਂ। ਸਕਾਟਲੈਂਡ ਵਲੋਂ ਸਭ ਤੋਂ ਵੱਧ 49 ਦੌੜਾਂ ਕਪਤਾਨ ਰਿਚੀ ਬੈਰਿੰਗਟੋਨ ਨੇ ਬਣਾਈਆਂ ਜਦਕਿ ਇੰਗਲੈਂਡ ਵਲੋਂ ਟੌਮ ਬੈਂਟਨ ਨੇ 41 ਗੇਂਦਾਂ ਵਿਚ 63 ਦੌੜਾਂ ਬਣਾਈਆਂ ਤੇ ਉਹ ਨਾਬਾਦ ਰਿਹਾ।
Advertisement
Advertisement
Advertisement
×

