DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Squash: Anahat Singh ਕਤਰ ਕਲਾਸਿਕ ਦੇ ਦੂਜੇ ਗੇੜ ’ਚੋਂ ਬਾਹਰ

ਭਾਰਤੀ ਸਕੁਐਸ਼ ਸਟਾਰ ਅਨਾਹਤ ਸਿੰਘ ਅੱਜ ਇੱਥੇ ਕਤਰ ਕਲਾਸਿਕ ਟੂਰਨਾਮੈਂਟ (ਪੀ ਐੱਸ ਏ ਪਲੈਟੀਨਮ) ਦੇ ਮਹਿਲਾ ਸਿੰਗਲਜ਼ ਦੇ ਦੂਜੇ ਗੇੜ ਵਿੱਚ ਹਾਰ ਕੇ ਬਾਹਰ ਹੋ ਗਈ। ਦੁਨੀਆ ਦੀ 20ਵੇਂ ਨੰਬਰ ਦੀ ਖਿਡਾਰਨ ਅਤੇ ਮੌਜੂਦਾ ਜੂਨੀਅਰ ਵਿਸ਼ਵ ਚੈਂਪੀਅਨ ਅਨਾਹਤ ਨੂੰ ਬੈਲਜੀਅਮ...

  • fb
  • twitter
  • whatsapp
  • whatsapp
Advertisement

ਭਾਰਤੀ ਸਕੁਐਸ਼ ਸਟਾਰ ਅਨਾਹਤ ਸਿੰਘ ਅੱਜ ਇੱਥੇ ਕਤਰ ਕਲਾਸਿਕ ਟੂਰਨਾਮੈਂਟ (ਪੀ ਐੱਸ ਏ ਪਲੈਟੀਨਮ) ਦੇ ਮਹਿਲਾ ਸਿੰਗਲਜ਼ ਦੇ ਦੂਜੇ ਗੇੜ ਵਿੱਚ ਹਾਰ ਕੇ ਬਾਹਰ ਹੋ ਗਈ। ਦੁਨੀਆ ਦੀ 20ਵੇਂ ਨੰਬਰ ਦੀ ਖਿਡਾਰਨ ਅਤੇ ਮੌਜੂਦਾ ਜੂਨੀਅਰ ਵਿਸ਼ਵ ਚੈਂਪੀਅਨ ਅਨਾਹਤ ਨੂੰ ਬੈਲਜੀਅਮ ਦੀ ਵਿਸ਼ਵ ਨੰਬਰ 9 ਖਿਡਾਰਨ ਟੀਨੇ ਗਿਲਿਸ ਨੇ ਪੰਜ ਗੇਮਾਂ ਤੱਕ ਚੱਲੇ ਰੋਮਾਂਚਕ ਮੁਕਾਬਲੇ ਵਿੱਚ 11-4, 8-11, 9-11, 11-4, 11-3 ਨਾਲ ਹਰਾਇਆ। ਦੂਜੇ ਪਾਸੇ ਪੁਰਸ਼ ਵਰਗ ਦੇ ਪਹਿਲੇ ਗੇੜ ਵਿੱਚ ਬੀਤੀ ਦੇਰ ਰਾਤ ਅਭੈ ਸਿੰਘ ਨੂੰ ਸਵਿਟਜ਼ਰਲੈਂਡ ਦੇ ਦਿਮਿਤਰੀ ਸਟੇਨਮੈਨ ਹੱਥੋਂ 7-11, 9-11, 12-14 ਅਤੇ ਵੀਰ ਚੋਤਰਾਨੀ ਨੂੰ ਨਿਊਜ਼ੀਲੈਂਡ ਦੇ ਪੌਲ ਕੋਲ ਹੱਥੋਂ 2-11, 3-11, 1-11 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।

Advertisement
Advertisement
×