DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

England Tour 'ਤੇ Vaibhav Suryavanshi ਲਈ ਖ਼ਾਸ ਇੰਤਜ਼ਾਮ: ICC Rules ਮੁਤਾਬਕ ਮਿਲੇਗਾ ਵੱਖਰਾ Changing Room

ਭਾਰਤੀ ਕ੍ਰਿਕਟ ਟੀਮ ਦੇ 15 ਸਾਲਾ ਬੱਲੇਬਾਜ਼ ਵੈਭਵ ਸੂਰਿਆਵੰਸ਼ੀ ਨੂੰ ਇੰਗਲੈਂਡ ਦੌਰੇ ਦੌਰਾਨ ਕੱਪੜੇ ਬਦਲਣ ਲਈ ਵੱਖਰਾ ਕਮਰਾ ਮਿਲੇਗਾ। ਆਈ ਸੀ ਸੀ ਅਤੇ ਇੰਗਲੈਂਡ ਕ੍ਰਿਕਟ ਬੋਰਡ ਦੇ ਸੁਰੱਖਿਆ ਨੇਮਾਂ ਅਨੁਸਾਰ 16 ਤੋਂ ਘੱਟ ਉਮਰ ਦੇ ਖਿਡਾਰੀ ਬਾਲਗਾਂ ਵਾਲੇ ਚੇਂਜਿੰਗ ਰੂਮ...

  • fb
  • twitter
  • whatsapp
  • whatsapp
Advertisement

ਭਾਰਤੀ ਕ੍ਰਿਕਟ ਟੀਮ ਦੇ 15 ਸਾਲਾ ਬੱਲੇਬਾਜ਼ ਵੈਭਵ ਸੂਰਿਆਵੰਸ਼ੀ ਨੂੰ ਇੰਗਲੈਂਡ ਦੌਰੇ ਦੌਰਾਨ ਕੱਪੜੇ ਬਦਲਣ ਲਈ ਵੱਖਰਾ ਕਮਰਾ ਮਿਲੇਗਾ। ਆਈ ਸੀ ਸੀ ਅਤੇ ਇੰਗਲੈਂਡ ਕ੍ਰਿਕਟ ਬੋਰਡ ਦੇ ਸੁਰੱਖਿਆ ਨੇਮਾਂ ਅਨੁਸਾਰ 16 ਤੋਂ ਘੱਟ ਉਮਰ ਦੇ ਖਿਡਾਰੀ ਬਾਲਗਾਂ ਵਾਲੇ ਚੇਂਜਿੰਗ ਰੂਮ ਨਹੀਂ ਵਰਤ ਸਕਦੇ।

ਪਹਿਲੀ ਵਾਰ ਕਿਸੇ ਭਾਰਤੀ ਖਿਡਾਰੀ ਲਈ ਅਜਿਹਾ ਪ੍ਰਬੰਧ ਕੀਤਾ ਜਾ ਰਿਹਾ ਹੈ। ਹਾਲਾਂਕਿ, ਮੈਚ ਦੌਰਾਨ ਵੈਭਵ ਭਾਰਤੀ ਟੀਮ ਦੇ ਮੁੱਖ ਡਰੈਸਿੰਗ ਰੂਮ ਵਿੱਚ ਰਹਿ ਸਕਦਾ ਹੈ ਅਤੇ ਰਣਨੀਤਕ ਮੀਟਿੰਗਾਂ ਦਾ ਹਿੱਸਾ ਵੀ ਬਣੇਗਾ। ਇਹ ਪਾਬੰਦੀ ਸਿਰਫ਼ ਮੈਚ ਤੋਂ ਪਹਿਲਾਂ ਅਤੇ ਬਾਅਦ ਵਿੱਚ ਕੱਪੜੇ ਬਦਲਣ ਤੱਕ ਸੀਮਤ ਹੈ।

Advertisement

ਰਾਜਸਥਾਨ ਰੌਇਲਜ਼ ਵੱਲੋਂ ਆਈ ਪੀ ਐੱਲ ਖੇਡ ਚੁੱਕੇ ਵੈਭਵ ਨੂੰ ਭਾਰਤ ਵਿੱਚ ਅਜਿਹੇ ਨਿਯਮਾਂ ਦਾ ਸਾਹਮਣਾ ਨਹੀਂ ਕਰਨਾ ਪਿਆ ਸੀ। ਸ਼ੁੱਕਰਵਾਰ ਤੋਂ ਆਇਰਲੈਂਡ ਵਿਰੁੱਧ ਸ਼ੁਰੂ ਹੋ ਰਹੀ ਲੜੀ ਵਿੱਚ ਜੇ ਉਸ ਨੂੰ ਮੈਦਾਨ ’ਤੇ ਉਤਾਰਿਆ ਜਾਂਦਾ ਹੈ ਤਾਂ ਸਚਿਨ ਤੇਂਦੁਲਕਰ ਦਾ ਰਿਕਾਰਡ ਤੋੜ ਕੇ ਭਾਰਤ ਦਾ ਸਭ ਤੋਂ ਛੋਟੀ ਉਮਰ ਦਾ ਕੌਮਾਂਤਰੀ ਕ੍ਰਿਕਟਰ ਬਣ ਜਾਵੇਗਾ।

Advertisement

Advertisement
×