ਦੱਖਣੀ ਅਫਰੀਕਾ ਦੀ 7 ਵਿਕਟਾਂ ਨਾਲ ਜਿੱਤ
ਦੱਖਣੀ ਅਫਰੀਕਾ ਨੇ ਆਈ ਸੀ ਸੀ ਟੀ-20 ਦੇ ਗਰੁੱਪ ‘ਡੀ’ ਮੈਚ ਵਿੱਚ ਨਿਊਜ਼ੀਲੈਂਡ ਨੂੰ ਸੱਤ ਵਿਕਟਾਂ ਨਾਲ ਹਰਾ ਦਿੱਤਾ। ਨਿਊਜ਼ੀਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਸੱਤ ਵਿਕਟਾਂ ’ਤੇ 175 ਦੌੜਾਂ ਬਣਾਈਆਂ। ਮਾਰਕ ਚੈਪਮੈਨ ਨੇ 48 ਦੌੜਾਂ ਦੀ ਪਾਰੀ ਖੇਡੀ। ਇਸ ਤੋਂ...
ਮੈਚ ਦੌਰਾਨ ਨਿਊਜ਼ੀਲੈਂਡ ਦੇ ਬੱਲੇਬਾਜ਼ ਮਾਰਕ ਚੈਪਮੈਨ ਦੀ ਵਿਕਟ ਲੈਣ ਤੋਂ ਬਾਅਦ ਖੁਸ਼ੀ ਜ਼ਾਹਿਰ ਕਰਦਾ ਹੋਇਆ ਦੱਖਣੀ ਅਫ਼ਰੀਕਾ ਦਾ ਖਿਡਾਰੀ ਮਾਰਕੋ ਜੇਨਸਨ। -ਫੋਟੋ: ਪੀਟੀਆਈ
Advertisement
Advertisement
Advertisement
×

