shooting: 22 ਮੈਂਬਰੀ ਟੀਮ ਐਲਾਨੀ
ਭਾਰਤ 24 ਤੋਂ 31 ਮਈ ਤੱਕ ਮਿਊਨਿਖ ’ਚ ਹੋਣ ਵਾਲੇ ਆਈ ਐੱਸ ਐੱਸ ਐੱਫ ਰਾਈਫਲ/ਪਿਸਟਲ ਸੰਸਾਰ ਕੱਪ ’ਚ 22 ਮੈਂਬਰੀ ਟੀਮ ਉਤਾਰੇਗਾ। ਇਸ ਟੀਮ ’ਚ ਸ਼ਾਮਲ ਦੋਹਰੀ ਓਲੰਪਿਕ ਤਗ਼ਮਾ ਜੇਤੂ ਮਨੂ ਭਾਕਰ ਮਿਕਸਡ ਟੀਮ ਮੁਕਾਬਲੇ ਤੋਂ ਇਲਾਵਾ ਦੋ ਵਿਅਕਤੀਗਤ ਪਿਸਟਲ...
Advertisement
ਭਾਰਤ 24 ਤੋਂ 31 ਮਈ ਤੱਕ ਮਿਊਨਿਖ ’ਚ ਹੋਣ ਵਾਲੇ ਆਈ ਐੱਸ ਐੱਸ ਐੱਫ ਰਾਈਫਲ/ਪਿਸਟਲ ਸੰਸਾਰ ਕੱਪ ’ਚ 22 ਮੈਂਬਰੀ ਟੀਮ ਉਤਾਰੇਗਾ। ਇਸ ਟੀਮ ’ਚ ਸ਼ਾਮਲ ਦੋਹਰੀ ਓਲੰਪਿਕ ਤਗ਼ਮਾ ਜੇਤੂ ਮਨੂ ਭਾਕਰ ਮਿਕਸਡ ਟੀਮ ਮੁਕਾਬਲੇ ਤੋਂ ਇਲਾਵਾ ਦੋ ਵਿਅਕਤੀਗਤ ਪਿਸਟਲ ਮੁਕਾਬਲਿਆਂ ’ਚ ਵੀ ਹਿੱਸਾ ਲਵੇਗੀ।
Advertisement
Advertisement
×

