ਸੰਦੀਪ ਨਰਵਾਲ ਰੋਹਤਕ ਰਾਇਲਜ਼ ਦੀ ਟੀਮ ’ਚ ਸ਼ਾਮਲ
ਰੋਹਤਕ ਰਾਇਲਜ਼ ਨੇ ਪਲੇਠੀ ਕਬੱਡੀ ਚੈਂਪੀਅਨਜ਼ ਲੀਗ ਤੋਂ ਪਹਿਲਾਂ ਮੁਲਕ ਦੇ ਸਭ ਤੋਂ ਵੱਧ ਸਫ਼ਲ ਆਲਰਾਊਂਡਰ ਸੰਦੀਪ ਨਰਵਾਲ ਨੂੰ ਟੀਮ ’ਚ ਸ਼ਾਮਲ ਕਰਨ ਦਾ ਐਲਾਨ ਕੀਤਾ ਹੈ। ਮੁੱਖ ਕੋਚ ਸੁਰੇਂਦਰ ਨਾਡਾ ਅਤੇ ਟੀਮ ਦੇ ਮਾਲਕ ਗਜੇਂਦਰ ਸ਼ਰਮਾ ਦੀ ਅਗਵਾਈ ਹੇਠ...
Advertisement
ਰੋਹਤਕ ਰਾਇਲਜ਼ ਨੇ ਪਲੇਠੀ ਕਬੱਡੀ ਚੈਂਪੀਅਨਜ਼ ਲੀਗ ਤੋਂ ਪਹਿਲਾਂ ਮੁਲਕ ਦੇ ਸਭ ਤੋਂ ਵੱਧ ਸਫ਼ਲ ਆਲਰਾਊਂਡਰ ਸੰਦੀਪ ਨਰਵਾਲ ਨੂੰ ਟੀਮ ’ਚ ਸ਼ਾਮਲ ਕਰਨ ਦਾ ਐਲਾਨ ਕੀਤਾ ਹੈ। ਮੁੱਖ ਕੋਚ ਸੁਰੇਂਦਰ ਨਾਡਾ ਅਤੇ ਟੀਮ ਦੇ ਮਾਲਕ ਗਜੇਂਦਰ ਸ਼ਰਮਾ ਦੀ ਅਗਵਾਈ ਹੇਠ ਰਾਇਲਜ਼ ਨੇ 16 ਮੈਂਬਰੀ ਟੀਮ ਤਿਆਰ ਕੀਤੀ ਹੈ। ਵਿਜੈ ਮਲਿਕ ਨੂੰ 9.4 ਲੱਖ ਰੁਪਏ ’ਚ ਖ਼ਰੀਦਿਆ। ਰੋਹਤਕ ਰਾਇਲਜ਼ ਦੇ ਵਰਗ ‘ਏ’ ਦੇ ਖਿਡਾਰੀਆਂ ’ਚ ਰਾਕੇਸ਼ ਸਿੰਗਰੋਹਾ (7.2 ਲੱਖ), ਅੰਕਿਤ ਰਾਣਾ (6.4 ਲੱਖ), ਸੰਦੀਪ ਦੇਸਵਾਲ (6 ਲੱਖ), ਆਰਿਅਨ (5 ਲੱਖ) ਅਤੇ ਸੰਦੀਪ ਨਰਵਾਲ (3.4 ਲੱਖ) ਸ਼ਾਮਲ ਹਨ।
Advertisement
Advertisement
×

