ਆਰਸੀਬੀ ਦੇ ਡੇਨੀਅਲ ਸੈਮਜ਼ ਨੂੰ ਕਰੋਨਾ

ਆਰਸੀਬੀ ਦੇ ਡੇਨੀਅਲ ਸੈਮਜ਼ ਨੂੰ ਕਰੋਨਾ

ਚੇਨੱਈ: ਰਾਇਲ ਚੈਲੇਜੰਰਜ਼ ਬੰਗਲੌਰ (ਆਰਸੀਬੀ) ਦੇ ਆਸਟਰੇਲਿਆਈ ਹਰਫ਼ਨਮੌਲਾ ਡੇਨੀਅਲ ਸੈਮਜ਼ ਦੀ ਰਿਪੋਰਟ ਅੱਜ ਕਰੋਨਾ ਪਾਜ਼ੇਟਿਵ ਆਈ ਹੈ ਅਤੇ ਟੀਮ ਦਾ ਸਲਾਮੀ ਬੱਲੇਬਾਜ਼ ਦੇਵਦੱਤ ਪਡੀਕਲ ਬਿਮਾਰੀ ਤੋਂ ਉੱਭਰ ਕੇ ਟੀਮ ਨਾਲ ਜੁੜ ਗਿਆ ਹੈ। ਇਸ ਸਬੰਧੀ ਆਰਸੀਬੀ ਨੇ ਟਵੀਟ ਕੀਤਾ, ‘‘ਉਸ (ਸੈਮਜ਼) ਦੇ ਸੱਤ ਅਪਰੈਲ ਨੂੰ ਹੋਏ ਦੂਸਰੇ ਟੈਸਟ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਸੈਮਜ਼ ’ਚ ਹਾਲੇ ਵੀ ਕੋਈ ਲੱਛਣ ਨਹੀਂ ਦਿਸ ਰਿਹਾ। ਉਸ ਨੂੰ ਇਕਾਂਤਵਾਸ ਕਰ ਦਿੱਤਾ ਗਿਆ ਹੈ।’’ ਉਧਰ 22 ਮਾਰਚ ਨੂੰ ਪਾਜ਼ੇਟਿਵ ਆਏ ਦੇਵਦੱਤ ਪਡੀਕਲ ਦੀ ਰਿਪੋਰਟ ਨੈਗੇਟਿਵ ਆਉਣ ਮਗਰੋਂ ਅੱਜ ਅਭਿਆਸ ਲਈ ਟੀਮ ਨਾਲ ਜੁੜ ਗਿਆ ਹੈ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All