PV Sindhu ਦੀ ਨਵੀਂ ਪਾਰੀ: BWF ਕੌਂਸਲ ਮੈਂਬਰ ਵਜੋਂ ਸੰਭਾਲੀ ਜ਼ਿੰਮੇਵਾਰੀ
ਦੋ ਵਾਰ ਦੀ ਓਲੰਪਿਕ ਤਗ਼ਮਾ ਜੇਤੂ ਪੀ ਵੀ ਸਿੰਧੂ ਨੇ ਵਿਸ਼ਵ ਬੈਡਮਿੰਟਨ ਫੈਡਰੇਸ਼ਨ (ਬੀ ਡਬਲਿਊ ਐੱਫ) ਦੀ ਕੌਂਸਲ ਮੈਂਬਰ ਵਜੋਂ ਆਪਣੀ ਨਵੀਂ ਪਾਰੀ ਦਾ ਆਗਾਜ਼ ਕਰਦਿਆਂ ਦੁਨੀਆ ਭਰ ਦੇ ਖਿਡਾਰੀਆਂ ਦੇ ਮਸਲੇ ਉੱਚ ਪੱਧਰ ’ਤੇ ਚੁੱਕਣ ਦਾ ਅਹਿਦ ਲਿਆ ਹੈ।...
Advertisement
ਦੋ ਵਾਰ ਦੀ ਓਲੰਪਿਕ ਤਗ਼ਮਾ ਜੇਤੂ ਪੀ ਵੀ ਸਿੰਧੂ ਨੇ ਵਿਸ਼ਵ ਬੈਡਮਿੰਟਨ ਫੈਡਰੇਸ਼ਨ (ਬੀ ਡਬਲਿਊ ਐੱਫ) ਦੀ ਕੌਂਸਲ ਮੈਂਬਰ ਵਜੋਂ ਆਪਣੀ ਨਵੀਂ ਪਾਰੀ ਦਾ ਆਗਾਜ਼ ਕਰਦਿਆਂ ਦੁਨੀਆ ਭਰ ਦੇ ਖਿਡਾਰੀਆਂ ਦੇ ਮਸਲੇ ਉੱਚ ਪੱਧਰ ’ਤੇ ਚੁੱਕਣ ਦਾ ਅਹਿਦ ਲਿਆ ਹੈ। ਬੈਡਮਿੰਟਨ ਜਗਤ ਦੀਆਂ ਸਭ ਤੋਂ ਸਫਲ ਖਿਡਾਰਨਾਂ ’ਚੋਂ ਇੱਕ ਸਿੰਧੂ ਨੂੰ ਦਸੰਬਰ ਵਿੱਚ ‘ਬੀ ਡਬਲਿਊ ਐੱਫ ਖਿਡਾਰੀ ਕਮਿਸ਼ਨ’ ਦੀ ਚੇਅਰਪਰਸਨ ਚੁਣਿਆ ਗਿਆ ਸੀ ਜਿਸ ਸਦਕਾ ਉਸ ਨੂੰ ਕੌਂਸਲ ਵਿੱਚ ਮੁਕੰਮਲ ਵੋਟਿੰਗ ਅਧਿਕਾਰ ਹਾਸਲ ਹੋਏ ਹਨ। ਸਿੰਧੂ ਅਧਿਕਾਰਤ ਤੌਰ ’ਤੇ 2025 ਦੇ ਅਖ਼ੀਰ ਵਿੱਚ ਇਸ ਕੌਂਸਲ ਵਿੱਚ ਸ਼ਾਮਲ ਹੋਈ ਸੀ ਅਤੇ 25 ਅਪਰੈਲ ਨੂੰ ਹੋਈ ਸਾਲਾਨਾ ਮੀਟਿੰਗ ਵਿੱਚ ਹਿੱਸਾ ਲੈ ਕੇ ਉਸ ਨੇ ਆਪਣਾ ਕਾਰਜਕਾਲ ਸ਼ੁਰੂ ਕੀਤਾ।
Advertisement
Advertisement
×

