DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਐਥਲੀਟਾਂ ਦੇ ਫਿਟਨੈੱਸ ਟੈਸਟ ਲਈ ਖ਼ਾਸ ਨਿਯਮ ਜਾਰੀ ਕਰਨ ਦੇ ਹੁਕਮ

ਭਾਰਤ ਦੀ ਨੁਮਾਇੰਦਗੀ ਕਰਨ ਵਾਲੇ ਐਥਲੀਟਾਂ ਦੇ ਮੈਡੀਕਲ ਮੁਲੰਕਣ ਨੂੰ ਮਿਆਰੀ ਬਣਾਉਣ ਦੇ ਮੰਤਵ ਨਾਲ, ਖੇਡ ਮੰਤਰਾਲੇ ਨੇ ਕੌਮੀ ਖੇਡ ਵਿਗਿਆਨ ਤੇ ਖੋਜ ਸੈਂਟਰ (ਐੱਨ ਸੀ ਐੱਸ ਐੱਸ ਆਰ) ਨੂੰ ਵਿਸ਼ੇਸ਼ ਨਿਯਮ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਹਨ। ਐੱਨ ਸੀ...

  • fb
  • twitter
  • whatsapp
  • whatsapp
Advertisement

ਭਾਰਤ ਦੀ ਨੁਮਾਇੰਦਗੀ ਕਰਨ ਵਾਲੇ ਐਥਲੀਟਾਂ ਦੇ ਮੈਡੀਕਲ ਮੁਲੰਕਣ ਨੂੰ ਮਿਆਰੀ ਬਣਾਉਣ ਦੇ ਮੰਤਵ ਨਾਲ, ਖੇਡ ਮੰਤਰਾਲੇ ਨੇ ਕੌਮੀ ਖੇਡ ਵਿਗਿਆਨ ਤੇ ਖੋਜ ਸੈਂਟਰ (ਐੱਨ ਸੀ ਐੱਸ ਐੱਸ ਆਰ) ਨੂੰ ਵਿਸ਼ੇਸ਼ ਨਿਯਮ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਹਨ। ਐੱਨ ਸੀ ਐੱਸ ਐੱਸ ਆਰ ਹਰੇਕ ਖੇਡ ਅਨੁਸਾਰ ਵੱਖਰੇ ਫਿਟਨੈੱਸ ਟੈਸਟ ਨਿਯਮ ਤਿਆਰ ਕਰੇਗਾ। ਇਨ੍ਹਾਂ ਫਿਟਨੈੱਸ ਰਿਪੋਰਟਾਂ ਨੂੰ ਕੌਮੀ ਸਪੋਰਟਸ ਰਿਪੋਜ਼ਟਰੀ ਸਿਸਟਮ (ਐੱਨ ਐੱਸ ਆਰ ਐੱਸ) ’ਤੇ ਅਪਲੋਡ ਕਰਨਾ ਲਾਜ਼ਮੀ ਹੋਵੇਗਾ। ਇਹ ਫ਼ੈਸਲਾ ‘ਖੇਲੋ ਭਾਰਤ ਨੀਤੀ-2025’ ਤਹਿਤ ਕੀਤਾ ਗਿਆ ਹੈ, ਜੋ ਖੇਡਾਂ ਵਿੱਚ ਵਿਗਿਆਨ ਅਤੇ ਤਕਨਾਲੋਜੀ ਦੇ ਸੁਮੇਲ ’ਤੇ ਜ਼ੋਰ ਦਿੰਦੀ ਹੈ।

Advertisement
Advertisement
×