DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Diamond League ’ਚ ਪਥਿਰਾਗੇ ਨਾਲ ਭਿੜੇਗਾ Neeraj Chopra

ਦੋ ਵਾਰ ਦਾ ਓਲੰਪਿਕ ਤਗ਼ਮਾ ਜੇਤੂ ਨੀਰਜ ਚੋਪੜਾ 21 ਅਗਸਤ ਨੂੰ ਲੋਜ਼ਾਨ ਡਾਇਮੰਡ ਲੀਗ ਵਿੱਚ ਪੁਰਸ਼ਾਂ ਦੇ ਨੇਜ਼ਾਬਾਜ਼ੀ ਦੇ ਸਿਤਾਰਿਆਂ ਨਾਲ ਸਜੇ ਮੁਕਾਬਲੇ ਵਿੱਚ ਹਿੱਸਾ ਲਵੇਗਾ, ਜਿਸ ਵਿੱਚ ਹਾਲ ਹੀ ’ਚ ਰਾਸ਼ਟਰਮੰਡਲ ਖੇਡਾਂ ਦਾ ਚੈਂਪੀਅਨ ਬਣਿਆ ਅਤੇ ਸੰਸਾਰ ਦਾ ਮੋਹਰੀ...

  • fb
  • twitter
  • whatsapp
  • whatsapp
Advertisement

ਦੋ ਵਾਰ ਦਾ ਓਲੰਪਿਕ ਤਗ਼ਮਾ ਜੇਤੂ ਨੀਰਜ ਚੋਪੜਾ 21 ਅਗਸਤ ਨੂੰ ਲੋਜ਼ਾਨ ਡਾਇਮੰਡ ਲੀਗ ਵਿੱਚ ਪੁਰਸ਼ਾਂ ਦੇ ਨੇਜ਼ਾਬਾਜ਼ੀ ਦੇ ਸਿਤਾਰਿਆਂ ਨਾਲ ਸਜੇ ਮੁਕਾਬਲੇ ਵਿੱਚ ਹਿੱਸਾ ਲਵੇਗਾ, ਜਿਸ ਵਿੱਚ ਹਾਲ ਹੀ ’ਚ ਰਾਸ਼ਟਰਮੰਡਲ ਖੇਡਾਂ ਦਾ ਚੈਂਪੀਅਨ ਬਣਿਆ ਅਤੇ ਸੰਸਾਰ ਦਾ ਮੋਹਰੀ ਖਿਡਾਰੀ ਸ੍ਰੀਲੰਕਾ ਦਾ ਰਮੇਸ਼ ਪਥਿਰਾਗੇ ਵੀ ਹੋਰਨਾਂ ਖਿਡਾਰੀਆਂ ਨਾਲ ਸ਼ਾਮਲ ਹੈ। ਗਲਾਸਗੋ ’ਚ ਚਾਂਦੀ ਤਗ਼ਮਾ ਜਿੱਤਣ ਵਾਲਾ ਚੋਪੜਾ, ਪਥਿਰਾਗੇ ਤੋਂ ਇਲਾਵਾ ਪਾਕਿਸਤਾਨ ਦੇ ਓਲੰਪਿਕ ਚੈਂਪੀਅਨ ਅਰਸ਼ਦ ਨਦੀਮ, ਤ੍ਰਿਨੀਦਾਦ ਅਤੇ ਟੋਬੈਗੋ ਦੇ ਮੌਜੂਦਾ ਚੈਂਪੀਅਨ ਕੇਸ਼ੋਰਨ ਵਾਲਕੋਟ, ਗ੍ਰੇਨਾਡਾ ਦਾ ਸਾਬਕਾ ਚੈਂਪੀਅਨ ਐਂਡਰਸਨ ਪੀਟਰਜ਼ ਤੇ ਜਰਮਨੀ ਦੇ ਸਾਬਕਾ ਓਲੰਪੀਅਨ ਥੌਮਸ ਰੋਹਲਰ ਦਾ ਸਾਹਮਣਾ ਕਰਨਗੇ।

Advertisement
Advertisement
×