DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Mike Smith ਨੇ Bating Coach ਵਜੋਂ ਅਹੁਦਾ ਸੰਭਾਲਿਆ

ਪਾਕਿਸਤਾਨ ਕ੍ਰਿਕਟ ਬੋਰਡ ਨੇ ਅੱਜ ਕਿਹਾ ਕਿ ਦੱਖਣੀ ਅਫਰੀਕਾ ਦੇ ਸਾਬਕਾ ਪਹਿਲੇ ਦਰਜੇ ਦੇ ਕ੍ਰਿਕਟਰ ਮਾਈਕ ਸਮਿਥ ਨੂੰ ਦੋ ਸਾਲਾਂ ਦੇ ਇਕਰਾਰਨਾਮੇ ’ਤੇ ਪਾਕਿਸਤਾਨੀ ਟੀਮ ਦਾ ਸਾਰੇ ਫਾਰਮੈਟਾਂ ਦਾ ਬੱਲੇਬਾਜ਼ੀ ਕੋਚ ਨਿਯੁਕਤ ਕੀਤਾ ਗਿਆ ਹੈ। ਸਮਿਥ ਤਿੰਨ ਮੈਚਾਂ ਦੀ ਟੈਸਟ...

  • fb
  • twitter
  • whatsapp
  • whatsapp
Advertisement

ਪਾਕਿਸਤਾਨ ਕ੍ਰਿਕਟ ਬੋਰਡ ਨੇ ਅੱਜ ਕਿਹਾ ਕਿ ਦੱਖਣੀ ਅਫਰੀਕਾ ਦੇ ਸਾਬਕਾ ਪਹਿਲੇ ਦਰਜੇ ਦੇ ਕ੍ਰਿਕਟਰ ਮਾਈਕ ਸਮਿਥ ਨੂੰ ਦੋ ਸਾਲਾਂ ਦੇ ਇਕਰਾਰਨਾਮੇ ’ਤੇ ਪਾਕਿਸਤਾਨੀ ਟੀਮ ਦਾ ਸਾਰੇ ਫਾਰਮੈਟਾਂ ਦਾ ਬੱਲੇਬਾਜ਼ੀ ਕੋਚ ਨਿਯੁਕਤ ਕੀਤਾ ਗਿਆ ਹੈ। ਸਮਿਥ ਤਿੰਨ ਮੈਚਾਂ ਦੀ ਟੈਸਟ ਲੜੀ ਤੋਂ ਪਹਿਲਾਂ ਇੰਗਲੈਂਡ ਵਿੱਚ ਪਾਕਿਸਤਾਨੀ ਟੀਮ ਨਾਲ ਜੁੜਨਗੇ। ਸਮਿਥ ਲੈਵਲ-4 ਕੋਚ ਹਨ ਅਤੇ ਉਨ੍ਹਾਂ ਨੇ ਆਪਣੀ ਇਸ ਨਵੀਂ ਜ਼ਿੰਮੇਵਾਰੀ ਤੋਂ ਪਹਿਲਾਂ ਪਾਕਿਸਤਾਨ ਸੁਪਰ ਲੀਗ (ਪੀ ਐੱਸ ਐੱਲ) ਵਿੱਚ ਵੱਖ-ਵੱਖ ਫਰੈਂਚਾਇਜ਼ੀਜ਼ ਨਾਲ ਵਿਆਪਕ ਤੌਰ ’ਤੇ ਕੰਮ ਕੀਤਾ ਹੈ। ਪੀ ਐੱਸ ਐੱਲ 2026 ਵਿੱਚ, ਉਨ੍ਹਾਂ ਨੇ ਮੁਲਤਾਨ ਸੁਲਤਾਨਜ਼ ਦੇ ਬੱਲੇਬਾਜ਼ੀ ਕੋਚ ਵਜੋਂ ਕੰਮ ਕੀਤਾ ਸੀ।

Advertisement
Advertisement
×