DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੇਸ਼ੇਵਰ ਮੁੱਕੇਬਾਜ਼ੀ ’ਚ ਉਤਰ ਸਕਦੀ ਹੈ ਮੈਰੀ ਕੋਮ

ਓਲੰਪਿਕ ਤਗ਼ਮਾ ਜੇਤੂ ਮੈਰੀ ਕੋਮ ਨੇ ਅੱਜ ਕਿਹਾ ਕਿ ਉਹ ਪੇਸ਼ੇਵਰ ਮੁੱਕੇਬਾਜ਼ੀ ’ਚ ਉਤਰ ਸਕਦੀ ਹੈ। ਲੰਡਨ ਓਲੰਪਿਕਸ 2012 ’ਚ ਕਾਂਸੀ ਦਾ ਤਗ਼ਮਾ ਜਿੱਤ ਕੇ ਓਲੰਪਿਕ ’ਚ ਤਗ਼ਮਾ ਜਿੱਤਣ ਵਾਲੀ ਪਹਿਲੀ ਭਾਰਤੀ ਮੁੱਕੇਬਾਜ਼ੀ ਬਣੀ 43 ਸਾਲਾ ਮੈਰੀ ਕੋਮ ਨੇ ਕਿਹਾ...

  • fb
  • twitter
  • whatsapp
  • whatsapp
Advertisement

ਓਲੰਪਿਕ ਤਗ਼ਮਾ ਜੇਤੂ ਮੈਰੀ ਕੋਮ ਨੇ ਅੱਜ ਕਿਹਾ ਕਿ ਉਹ ਪੇਸ਼ੇਵਰ ਮੁੱਕੇਬਾਜ਼ੀ ’ਚ ਉਤਰ ਸਕਦੀ ਹੈ। ਲੰਡਨ ਓਲੰਪਿਕਸ 2012 ’ਚ ਕਾਂਸੀ ਦਾ ਤਗ਼ਮਾ ਜਿੱਤ ਕੇ ਓਲੰਪਿਕ ’ਚ ਤਗ਼ਮਾ ਜਿੱਤਣ ਵਾਲੀ ਪਹਿਲੀ ਭਾਰਤੀ ਮੁੱਕੇਬਾਜ਼ੀ ਬਣੀ 43 ਸਾਲਾ ਮੈਰੀ ਕੋਮ ਨੇ ਕਿਹਾ ਕਿ ਅਮੈਚਿਓਰ ਸਰਕਿਟ ’ਤੇ ਖੇਡਣ ਲਈ ਹੁਣ ਉਸ ਦੀ ਉਮਰ ਨਿਕਲ ਚੁੱਕੀ ਹੈ। ਉਸ ਨੇ ‘ਸੰਡੇ ਆਨ ਸਾਈਕਲਜ਼’ ਪ੍ਰੋਗਰਾਮ ਦੌਰਾਨ ਕਿਹਾ, ‘‘ਛੇ ਵਿਸ਼ਵ ਚੈਂਪੀਅਨਸ਼ਿਪਾਂ ਜਿੱਤਣਾ ਖ਼ਾਸ ਰਿਹਾ। ਹੁਣ ਮੈਂ ਉਸ ਉਮਰ ਵਿੱਚ ਹਾਂ ਕਿ ਦੇਸ਼ ਲਈ ਅਮੈਚਿਓਰ ਸਰਕਿਟ ਨਹੀਂ ਖੇਡ ਸਕਦੀ।’’

Advertisement
Advertisement
×