DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮਾਨਸੀ, ਕਾਜਲ ਤੇ ਸੁਮਿਤ ਨੂੰ Wrestling ’ਚ ਸੋਨ ਤਗ਼ਮੇ

ਇੱਥੇ ਅੰਡਰ-23 Asian Wrestling Championship ’ਚ ਮਾਨਸੀ ਲਾਠੇਰ, ਕਾਜਲ ਅਤੇ ਸੁਮਿਤ ਨੇ ਸੋਨ ਤਗਮੇ ਜਿੱਤੇ ਹਨ। ਭਾਰਤੀ ਦਲ ਨੇ ਚਾਂਦੀ ਦੇ ਦੋ ਅਤੇ ਕਾਂਸੇ ਦੇ ਤਿੰਨ ਤਗਮੇ ਵੀ ਆਪਣੇ ਨਾਮ ਕੀਤੇ ਹਨ। ਸਵੀਟੀ ਤੇ ਨੇਹਾ ਨੂੰ ਚਾਂਦੀ ਅਤੇ ਅਹਿੱਲਿਆ ਐੱਸ...

  • fb
  • twitter
  • whatsapp
  • whatsapp
Advertisement

ਇੱਥੇ ਅੰਡਰ-23 Asian Wrestling Championship ’ਚ ਮਾਨਸੀ ਲਾਠੇਰ, ਕਾਜਲ ਅਤੇ ਸੁਮਿਤ ਨੇ ਸੋਨ ਤਗਮੇ ਜਿੱਤੇ ਹਨ। ਭਾਰਤੀ ਦਲ ਨੇ ਚਾਂਦੀ ਦੇ ਦੋ ਅਤੇ ਕਾਂਸੇ ਦੇ ਤਿੰਨ ਤਗਮੇ ਵੀ ਆਪਣੇ ਨਾਮ ਕੀਤੇ ਹਨ। ਸਵੀਟੀ ਤੇ ਨੇਹਾ ਨੂੰ ਚਾਂਦੀ ਅਤੇ ਅਹਿੱਲਿਆ ਐੱਸ ਸ਼ਿੰਦੇ, ਨੀਰਜ ਪਟੇਲ ਅਤੇ ਰੋਹਿਤ ਬੂਰਾ ਨੇ ਕਾਂਸੀ ਦੇ ਤਗਮੇ ਜਿੱਤੇ ਹਨ।

Advertisement
Advertisement
×