DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Macau Open: ਅਸ਼ਮਿਤਾ ਸੈਮੀ ਫਾਈਨਲ ’ਚ, ਅਨਮੋਲ ਬਾਹਰ

ਭਾਰਤੀ ਸ਼ਟਲਰ ਅਸ਼ਮਿਤਾ ਚਾਲੀਹਾ ਸੱਟ ਤੋਂ ਉਭਰਨ ਮਗਰੋਂ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਅੱਜ ਇੱਥੇ ਕੋਰੀਆ ਦੀ ਕਿਮ ਮਿਨ ਸਨ ਨੂੰ ਸਿੱਧੇ ਗੇਮਾਂ ਵਿੱਚ ਹਰਾ ਕੇ ਮਕਾਓ ਓਪਨ ਸੁਪਰ 300 ਬੈਡਮਿੰਟਨ ਟੂਰਨਾਮੈਂਟ ਦੇ ਮਹਿਲਾ ਸਿੰਗਲਜ਼ ਦੇ ਸੈਮੀ ਫਾਈਨਲ ਵਿੱਚ ਪਹੁੰਚ...

  • fb
  • twitter
  • whatsapp
  • whatsapp
Advertisement

ਭਾਰਤੀ ਸ਼ਟਲਰ ਅਸ਼ਮਿਤਾ ਚਾਲੀਹਾ ਸੱਟ ਤੋਂ ਉਭਰਨ ਮਗਰੋਂ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਅੱਜ ਇੱਥੇ ਕੋਰੀਆ ਦੀ ਕਿਮ ਮਿਨ ਸਨ ਨੂੰ ਸਿੱਧੇ ਗੇਮਾਂ ਵਿੱਚ ਹਰਾ ਕੇ ਮਕਾਓ ਓਪਨ ਸੁਪਰ 300 ਬੈਡਮਿੰਟਨ ਟੂਰਨਾਮੈਂਟ ਦੇ ਮਹਿਲਾ ਸਿੰਗਲਜ਼ ਦੇ ਸੈਮੀ ਫਾਈਨਲ ਵਿੱਚ ਪਹੁੰਚ ਗਈ ਹੈ। ਅਨਮੋਲ ਖਰਬ ਕੁਆਰਟਰ ਫਾਈਨਲ ਤੋਂ ਅੱਗੇ ਨਹੀਂ ਵਧ ਸਕੀ। ਅਸਾਮ ਦੀ 26 ਸਾਲਾ ਖਿਡਾਰਨ ਅਸ਼ਮਿਤਾ ਨੇ ਵਿਸ਼ਵ ਦੀ 99ਵੇਂ ਨੰਬਰ ਦੀ ਖਿਡਾਰਨ ਕਿਮ ਨੂੰ 37 ਮਿੰਟਾਂ ਵਿੱਚ 21-16, 21-18 ਨਾਲ ਹਰਾਇਆ। ਇਸ ਸਾਲ ਬੀ ਡਬਲਿਊ ਐੱਫ ਟੂਰ ਮੁਕਾਬਲੇ ਵਿੱਚ ਇਹ ਉਸ ਦਾ ਪਹਿਲਾ ਸੈਮੀ ਫਾਈਨਲ ਹੋਵੇਗਾ। ਦੂਜੇ ਪਾਸੇ, ਵਿਸ਼ਵ ਰੈਂਕਿੰਗ ਵਿੱਚ 51ਵੇਂ ਸਥਾਨ ’ਤੇ ਮੌਜੂਦ ਅਨਮੋਲ ਵਿਸ਼ਵ ਰੈਂਕਿੰਗ ’ਚ 36ਵੇਂ ਸਥਾਨ ਦੀ ਖਿਡਾਰਨ ਅਤੇ ਇੱਥੇ ਚੌਥੀ ਦਰਜਾ ਪ੍ਰਾਪਤ ਹਾਨ ਕੀਆਨ ਸ਼ੀ ਤੋਂ 21-14, 15-21, 13-21 ਨਾਲ ਹਾਰ ਗਈ।

Advertisement
Advertisement
×