ਜੀਤ ਸਿੰਘ ਨੇ ਮਾਸਟਰ ਅਥਲੈਟਿਕਸ ’ਚ ਸੋਨਾ ਜਿੱਤਿਆ
ਮੁਹਾਲੀ ਦੇ ਸਰਕਾਰੀ ਕਾਲਜ ਦੇ ਖੇਡ ਮੈਦਾਨ ਵਿੱਚ ਅਭਿਆਸ ਕਰਨ ਵਾਲੇ ਜੀਤ ਸਿੰਘ ਨੇ 65-70 ਸਾਲ ਉਮਰ ਵਰਗ ਦੀ ਚੇਨਈ ਵਿੱਚ ਹੋਈ 23ਵੀਂ ਏਸ਼ੀਅਨ ਮਾਸਟਰ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਚਾਰ ਦੌੜਾਕਾਂ ਦੀ 100 ਮੀਟਰ ਰਿਲੇਅ ਵਿੱਚ ਸੋਨ ਤਗਮਾ ਜਿੱਤਿਆ ਹੈ। ਜੀਤ...
Advertisement
ਮੁਹਾਲੀ ਦੇ ਸਰਕਾਰੀ ਕਾਲਜ ਦੇ ਖੇਡ ਮੈਦਾਨ ਵਿੱਚ ਅਭਿਆਸ ਕਰਨ ਵਾਲੇ ਜੀਤ ਸਿੰਘ ਨੇ 65-70 ਸਾਲ ਉਮਰ ਵਰਗ ਦੀ ਚੇਨਈ ਵਿੱਚ ਹੋਈ 23ਵੀਂ ਏਸ਼ੀਅਨ ਮਾਸਟਰ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਚਾਰ ਦੌੜਾਕਾਂ ਦੀ 100 ਮੀਟਰ ਰਿਲੇਅ ਵਿੱਚ ਸੋਨ ਤਗਮਾ ਜਿੱਤਿਆ ਹੈ। ਜੀਤ ਸਿੰਘ ਇੱਥੇ ਕੋਚ ਰਾਮਸ਼ੰਕਰ ਪ੍ਰਸਾਦ ਦੀ ਅਗਵਾਈ ਹੇਠ ਅਭਿਆਸ ਕਰਦੇ ਸਨ। ਜੀਤ ਸਿੰਘ ਨੇ ਆਪਣੀ ਇਸ ਪ੍ਰਾਪਤੀ ਨਾਲ 2026 ਵਿੱਚ ਕੋਰੀਆ ਵਿੱਚ ਹੋਣ ਵਾਲੀ ਵਿਸ਼ਵ ਮਾਸਟਰ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਭਾਗ ਲੈਣ ਲਈ ਰਾਹ ਪੱਧਰਾ ਕਰ ਲਿਆ ਹੈ।
Advertisement
Advertisement
