DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Jasprit Bumrah ਸ੍ਰੀਲੰਕਾ ਵਿਰੁੱਧ Test Series ਤੋਂ ਬਾਹਰ

ਭਾਰਤ ਦਾ ਚੋਟੀ ਦਾ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਗੋਡੇ ਦੀ ਸੱਟ ਤੋਂ ਪੂਰੀ ਤਰ੍ਹਾਂ ਨਾ ਉੱਭਰ ਸਕਣ ਕਾਰਨ ਸ੍ਰੀਲੰਕਾ ਦੇ ਦੋ ਟੈਸਟ ਮੈਚਾਂ ਦੇ ਦੌਰੇ ਤੋਂ ਬਾਹਰ ਰਹਿ ਸਕਦਾ ਹੈ। ਬੁਮਰਾਹ ਦੇ ਗੋਡੇ ਦੀ ਸੋਜ ਸ਼ੁਰੂ ਵਿੱਚ ਜਿੰਨੀ ਆਮ ਲੱਗ...

  • fb
  • twitter
  • whatsapp
  • whatsapp
featured-img featured-img
ਜਸਪ੍ਰੀਤ ਬੁਮਰਾਹ
Advertisement

ਭਾਰਤ ਦਾ ਚੋਟੀ ਦਾ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਗੋਡੇ ਦੀ ਸੱਟ ਤੋਂ ਪੂਰੀ ਤਰ੍ਹਾਂ ਨਾ ਉੱਭਰ ਸਕਣ ਕਾਰਨ ਸ੍ਰੀਲੰਕਾ ਦੇ ਦੋ ਟੈਸਟ ਮੈਚਾਂ ਦੇ ਦੌਰੇ ਤੋਂ ਬਾਹਰ ਰਹਿ ਸਕਦਾ ਹੈ। ਬੁਮਰਾਹ ਦੇ ਗੋਡੇ ਦੀ ਸੋਜ ਸ਼ੁਰੂ ਵਿੱਚ ਜਿੰਨੀ ਆਮ ਲੱਗ ਰਹੀ ਸੀ, ਉਸ ਨਾਲੋਂ ਕਿਤੇ ਜ਼ਿਆਦਾ ਗੰਭੀਰ ਜਾਪਦੀ ਹੈ। ਇਸ ਹਾਲਤ ਵਿੱਚ, ਬੰਗਲੂਰੂ ਸਥਿਤ ਸੈਂਟਰ ਆਫ ਐਕਸੀਲੈਂਸ ਦੀ ਖੇਡ ਵਿਗਿਆਨ ਟੀਮ ਇਸ ਤਜਰਬੇਕਾਰ ਤੇਜ਼ ਗੇਂਦਬਾਜ਼ ਨੂੰ ਕੌਮਾਂਤਰੀ ਕ੍ਰਿਕਟ ਦੀ ਸਖ਼ਤ ਚੁਣੌਤੀ ਵਿੱਚ ਜਲਦਬਾਜ਼ੀ ਨਾਲ ਉਤਾਰਨ ਦੇ ਪੱਖ ਵਿੱਚ ਨਹੀਂ ਹੈ, ਕਿਉਂਕਿ ਅੱਗੇ ਦਾ ਪ੍ਰੋਗਰਾਮ ਕਾਫੀ ਰੁਝੇਵਿਆਂ ਵਾਲਾ ਹੈ। ਸ੍ਰੀਲੰਕਾ ਦੇ ਖ਼ਿਲਾਫ਼ ਲੜੀ ਦੀ ਸ਼ੁਰੂਆਤ 15 ਅਗਸਤ ਨੂੰ ਗਾਲੇ

ਵਿੱਚ ਹੋਵੇਗੀ।

Advertisement

Advertisement
Advertisement
×