ਡੋਪ ਟੈਸਟ ਪਾਜ਼ੇਟਿਵ ਆਉਣ ’ਤੇ ਜਲੰਧਰ ਦੀ ਦੌੜਾਕ ਟਵਿੰਕਲ ਮੁਅੱਤਲ
ਨਵੀਂ ਦਿੱਲੀ: ਕੌਮੀ ਖੇਡਾਂ ’ਚ ਕਈ ਤਗ਼ਮੇ ਜੇਤੂ ਜਲੰਧਰ ਦੀ ਦੌੜਾਕ ਟਵਿੰਕਲ ਚੌਧਰੀ ਦਾ ਡੋਪ ਟੈਸਟ ਪਾਜ਼ੇਟਿਵ ਆਉਣ ਤੋਂ ਬਾਅਦ ਏਆਈਯੂ ਨੇ ਉਸ ਨੂੰ ਅਸਥਾਈ ਤੌਰ ’ਤੇ ਮੁਅੱਤਲ ਕਰ ਦਿੱਤਾ ਹੈ। ਉਸ ਨੂੰ ਦੋਸ਼ਾਂ ਦਾ ਨੋਟਿਸ ਜਾਰੀ ਕਰ ਦਿੱਤਾ ਗਿਆ...
Advertisement
ਨਵੀਂ ਦਿੱਲੀ: ਕੌਮੀ ਖੇਡਾਂ ’ਚ ਕਈ ਤਗ਼ਮੇ ਜੇਤੂ ਜਲੰਧਰ ਦੀ ਦੌੜਾਕ ਟਵਿੰਕਲ ਚੌਧਰੀ ਦਾ ਡੋਪ ਟੈਸਟ ਪਾਜ਼ੇਟਿਵ ਆਉਣ ਤੋਂ ਬਾਅਦ ਏਆਈਯੂ ਨੇ ਉਸ ਨੂੰ ਅਸਥਾਈ ਤੌਰ ’ਤੇ ਮੁਅੱਤਲ ਕਰ ਦਿੱਤਾ ਹੈ। ਉਸ ਨੂੰ ਦੋਸ਼ਾਂ ਦਾ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ। ਅਗਲਾ ਕਦਮ ਕੇਸ ਦੀ ਸੁਣਵਾਈ ਹੋਵੇਗਾ, ਜਿੱਥੇ ਅਥਲੀਟ ਨੂੰ ਸਥਿਤੀ ਸਪੱਸ਼ਟ ਕਰਨ ਦਾ ਮੌਕਾ ਮਿਲੇਗਾ। -ਪੀਟੀਆਈ
Advertisement
Advertisement