Indian Women’s Hockey ਦੇ ਗੋਲਕੀਪਰਾਂ ਨੇ ਵਿਸ਼ੇਸ਼ ਕੈਂਪ ’ਚ ਹਿੱਸਾ ਲਿਆ
ਭਾਰਤੀ ਮਹਿਲਾ ਹਾਕੀ ਟੀਮ ਦੀਆਂ ਗੋਲਕੀਪਰਾਂ ਸਵਿਤਾ, ਬਿਚੂ ਦੇਵੀ ਖਾਰੀਬਾਮ, ਬੰਸਰੀ ਸੋਲੰਕੀ ਅਤੇ ਮਾਧੁਰੀ ਕਿੰਡੋ ਨੇ ਆਇਰਲੈਂਡ ਦੇ ਡੇਵਿਡ ਵਿਲੀਅਮਸਨ ਵੱਲੋਂ ਲਗਾਏ ਗਏ ਵਿਸ਼ੇਸ਼ ਗੋਲਕੀਪਿੰਗ ਕੈਂਪ ਵਿੱਚ ਹਿੱਸਾ ਲਿਆ। ਮੁੱਖ ਕੋਚ ਸ਼ੋਰਡ ਮਾਰਿਨ ਦੀ ਦੇਖ-ਰੇਖ ਹੇਠ ਲਗਾਇਆ ਗਿਆ ਇਹ ਕੈਂਪ...
Advertisement
ਭਾਰਤੀ ਮਹਿਲਾ ਹਾਕੀ ਟੀਮ ਦੀਆਂ ਗੋਲਕੀਪਰਾਂ ਸਵਿਤਾ, ਬਿਚੂ ਦੇਵੀ ਖਾਰੀਬਾਮ, ਬੰਸਰੀ ਸੋਲੰਕੀ ਅਤੇ ਮਾਧੁਰੀ ਕਿੰਡੋ ਨੇ ਆਇਰਲੈਂਡ ਦੇ ਡੇਵਿਡ ਵਿਲੀਅਮਸਨ ਵੱਲੋਂ ਲਗਾਏ ਗਏ ਵਿਸ਼ੇਸ਼ ਗੋਲਕੀਪਿੰਗ ਕੈਂਪ ਵਿੱਚ ਹਿੱਸਾ ਲਿਆ। ਮੁੱਖ ਕੋਚ ਸ਼ੋਰਡ ਮਾਰਿਨ ਦੀ ਦੇਖ-ਰੇਖ ਹੇਠ ਲਗਾਇਆ ਗਿਆ ਇਹ ਕੈਂਪ 2 ਮਈ ਨੂੰ ਸਾਈ ਸੈਂਟਰ ਵਿੱਚ ਸਮਾਪਤ ਹੋਇਆ। ‘ਆਨੰਦਨਾ’ ਵੱਲੋਂ ਸਹਿਯੋਗੀ ਇਹ 11 ਦਿਨਾਂ ਦਾ ਕੈਂਪ 22 ਅਪਰੈਲ ਤੋਂ ਸ਼ੁਰੂ ਹੋਇਆ ਸੀ, ਜਿਸ ਦਾ ਉਦੇਸ਼ ਗੋਲਕੀਪਰਾਂ ਨੂੰ ਉੱਚ-ਪੱਧਰੀ ਅਤੇ ਕੇਂਦਰਿਤ ਸਿਖਲਾਈ ਦੇਣਾ ਸੀ।
Advertisement
Advertisement
×

