DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਇੰਡੀਅਨ ਵੈੱਲਜ਼: ਸਬਾਲੈਂਕਾ ਚਾਰ ਸਾਲਾਂ ਵਿੱਚ ਤੀਜੀ ਵਾਰ ਫਾਈਨਲ ’ਚ

ਇੰਡੀਅਨ ਵੈੱਲਜ਼ ਵਿੱਚ ਦੋ ਵਾਰ ਉਪ ਜੇਤੂ ਰਹੀ ਐਰੀਨਾ ਸਬਾਲੈਂਕਾ ਨੇ ਸੈਮੀ ਫਾਈਨਲ ਵਿੱਚ ਲਿੰਡਾ ਨੋਸਕੋਵਾ ਨੂੰ 6-3, 6-4 ਨਾਲ ਹਰਾ ਕੇ ਇਸ ਟੂਰਨਾਮੈਂਟ ਨੂੰ ਜਿੱਤਣ ਦਾ ਇੱਕ ਹੋਰ ਮੌਕਾ ਹਾਸਲ ਕਰ ਲਿਆ ਹੈ। ਬੇਲਾਰੂਸ ਦੀ ਸਿਖਰਲੀ ਰੈਂਕਿੰਗ ਵਾਲੀ ਸਬਾਲੈਂਕਾ...

  • fb
  • twitter
  • whatsapp
  • whatsapp
featured-img featured-img
ਮੈਚ ਜਿੱਤਣ ਤੋਂ ਬਾਅਦ ਲਿੰਡਾ ਨੋਸਕੋਵਾ (ਸੱਜੇ) ਨਾਲ ਹੱਥ ਮਿਲਾਉਂਦੀ ਹੋਈ ਐਰੀਨਾ ਸਬਾਲੈਂਕਾ। ਫੋਟੋ:
Advertisement

ਇੰਡੀਅਨ ਵੈੱਲਜ਼ ਵਿੱਚ ਦੋ ਵਾਰ ਉਪ ਜੇਤੂ ਰਹੀ ਐਰੀਨਾ ਸਬਾਲੈਂਕਾ ਨੇ ਸੈਮੀ ਫਾਈਨਲ ਵਿੱਚ ਲਿੰਡਾ ਨੋਸਕੋਵਾ ਨੂੰ 6-3, 6-4 ਨਾਲ ਹਰਾ ਕੇ ਇਸ ਟੂਰਨਾਮੈਂਟ ਨੂੰ ਜਿੱਤਣ ਦਾ ਇੱਕ ਹੋਰ ਮੌਕਾ ਹਾਸਲ ਕਰ ਲਿਆ ਹੈ। ਬੇਲਾਰੂਸ ਦੀ ਸਿਖਰਲੀ ਰੈਂਕਿੰਗ ਵਾਲੀ ਸਬਾਲੈਂਕਾ ਨੇ ‘ਬੀ ਐੱਨ ਪੀ ਪਰਿਬਾਸ ਓਪਨ’ ਦੇ ਸਟੇਡੀਅਮ ਕੋਰਟ 1 ਵਿੱਚ ਇਕ ਘੰਟੇ 28 ਮਿੰਟ ’ਚ ਨੋਸਕੋਵਾ ਨੂੰ ਮਾਤ ਦਿੱਤੀ ਫਾਈਨਲ ਵਿੱਚ ਉਸ ਦਾ ਸਾਹਮਣਾ ਕਜ਼ਾਕਿਸਤਾਨ ਦੀ ਐਲੇਨਾ ਰਾਇਬਾਕਿਨਾ ਨਾਲ ਹੋਵੇਗਾ। ਰਾਇਬਾਕਿਨਾ ਨੇ ਦੂਜੇ ਸੈਮੀ ਫਾਈਨਲ ਵਿੱਚ ਯੂਕਰੇਨ ਦੀ ਐਲੀਨਾ ਸਵਿਤੋਲਿਨਾ ਨੂੰ 7-5, 6-4 ਨਾਲ ਹਰਾਇਆ।

Advertisement
Advertisement
×