ਭਾਰਤੀ ਟੀਮ ਦਾ ਬੰਗਲਾਦੇਸ਼ ਦੌਰਾ ਸਤੰਬਰ ’ਚ
ਬੰਗਲਾਦੇਸ਼ ਕ੍ਰਿਕਟ ਬੋਰਡ (ਬੀ ਸੀ ਬੀ) ਨੇ ਐਲਾਨ ਕੀਤਾ ਹੈ ਕਿ ਉਹ ਇਸ ਸਾਲ ਸਤੰਬਰ ਵਿੱਚ ਤਿੰਨ ਇਕ ਰੋਜ਼ਾ ਕੌਮਾਂਤਰੀ ਮੈਚਾਂ ਅਤੇ ਟੀ-20 ਕੌਮਾਂਤਰੀ ਲੜੀ ਲਈ ਭਾਰਤ ਦੀ ਮੇਜ਼ਬਾਨੀ ਕਰੇਗਾ। ਬੀ ਸੀ ਬੀ ਵੱਲੋਂ ਜਾਰੀ ਮੀਡੀਆ ਬਿਆਨ ਅਨੁਸਾਰ, ਤਿੰਨ ਇਕ...
Advertisement
ਬੰਗਲਾਦੇਸ਼ ਕ੍ਰਿਕਟ ਬੋਰਡ (ਬੀ ਸੀ ਬੀ) ਨੇ ਐਲਾਨ ਕੀਤਾ ਹੈ ਕਿ ਉਹ ਇਸ ਸਾਲ ਸਤੰਬਰ ਵਿੱਚ ਤਿੰਨ ਇਕ ਰੋਜ਼ਾ ਕੌਮਾਂਤਰੀ ਮੈਚਾਂ ਅਤੇ ਟੀ-20 ਕੌਮਾਂਤਰੀ ਲੜੀ ਲਈ ਭਾਰਤ ਦੀ ਮੇਜ਼ਬਾਨੀ ਕਰੇਗਾ। ਬੀ ਸੀ ਬੀ ਵੱਲੋਂ ਜਾਰੀ ਮੀਡੀਆ ਬਿਆਨ ਅਨੁਸਾਰ, ਤਿੰਨ ਇਕ ਰੋਜ਼ਾ ਮੈਚ 1, 3 ਅਤੇ 6 ਸਤੰਬਰ ਨੂੰ ਖੇਡੇ ਜਾਣਗੇ; ਟੀ-20 ਮੈਚ 9, 12 ਅਤੇ 13 ਸਤੰਬਰ ਨੂੰ ਹੋਣਗੇ।
Advertisement
Advertisement
×

