DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਲਵਲੀਨਾ ਸਣੇ ਭਾਰਤੀ ਮੁੱਕੇਬਾਜ਼ ਚੈੱਕ ਗਣਰਾਜ ਟੂਰਨਾਮੈਂਟ ’ਚ ਹਿੱਸਾ ਲੈਣਗੇ

ਓਲੰਪਿਕਸ ’ਚ ਕਾਂਸੀ ਦਾ ਤਗ਼ਮਾ ਜੇਤੂ ਲਵਲੀਨਾ ਬੋਰਗੋਹੇਨ ਸਣੇ ਰਾਸ਼ਟਰਮੰਡਲ ਖੇਡਾਂ ਦੀ ਟੀਮ ’ਚ ਸ਼ਾਮਲ ਭਾਰਤੀ ਮੁੱਕੇਬਾਜ਼ 17 ਜੂਨ ਤੋਂ ਚੈੱਕ ਗਣਰਾਜ ’ਚ ਸ਼ੁਰੂ ਹੋ ਰਹੀ ਗ੍ਰਾਂ ਪ੍ਰੀ ਉਸਤੀ ਨਾਦ ਲਾਬੇਮ ’ਚ ਹਿੱਸਾ ਲੈਣਗੇ। ਲਵਲੀਨਾ (75 ਕਿਲੋਗ੍ਰਾਮ) ਤੋਂ ਇਲਾਵਾ ਏਸ਼ਿਆਈ...

  • fb
  • twitter
  • whatsapp
  • whatsapp
Advertisement

ਓਲੰਪਿਕਸ ’ਚ ਕਾਂਸੀ ਦਾ ਤਗ਼ਮਾ ਜੇਤੂ ਲਵਲੀਨਾ ਬੋਰਗੋਹੇਨ ਸਣੇ ਰਾਸ਼ਟਰਮੰਡਲ ਖੇਡਾਂ ਦੀ ਟੀਮ ’ਚ ਸ਼ਾਮਲ ਭਾਰਤੀ ਮੁੱਕੇਬਾਜ਼ 17 ਜੂਨ ਤੋਂ ਚੈੱਕ ਗਣਰਾਜ ’ਚ ਸ਼ੁਰੂ ਹੋ ਰਹੀ ਗ੍ਰਾਂ ਪ੍ਰੀ ਉਸਤੀ ਨਾਦ ਲਾਬੇਮ ’ਚ ਹਿੱਸਾ ਲੈਣਗੇ। ਲਵਲੀਨਾ (75 ਕਿਲੋਗ੍ਰਾਮ) ਤੋਂ ਇਲਾਵਾ ਏਸ਼ਿਆਈ ਚੈਂਪੀਅਨਸ਼ਿਪ ਦੀ ਸੋਨ ਤਗ਼ਮਾ ਜੇਤੂ ਪ੍ਰੀਤੀ ਪਵਾਰ (54 ਕਿਲੋ), ਪ੍ਰਿਆ ਘੰਗਾਸ (60 ਕਿਲੋ), ਸਾਕਸ਼ੀ (51 ਕਿਲੋ) ਅਤੇ ਪ੍ਰਵੀਨ ਹੁੱਡਾ (65 ਕਿਲੋ) ਟੀਮ ’ਚ ਸ਼ਾਮਲ ਹਨ।

Advertisement
Advertisement
×