ਆਈਸੀਸੀ ਦਰਜਾਬੰਦੀ: ਕੋਹਲੀ ਪੰਜਵੇਂ ਦਰਜੇ ’ਤੇ ਕਾਇਮ

ਆਈਸੀਸੀ ਦਰਜਾਬੰਦੀ: ਕੋਹਲੀ ਪੰਜਵੇਂ ਦਰਜੇ ’ਤੇ ਕਾਇਮ

ਦੁਬਈ: ਭਾਰਤੀ ਕ੍ਰਿਕਟ ਕਪਤਾਨ ਵਿਰਾਟ ਕੋਹਲੀ ਤਾਜ਼ਾ ਆਈਸੀਸੀ ਟੀ-20 ਦਰਜਾਬੰਦੀ ਵਿੱਚ ਪੰਜਵੇਂ ਦਰਜੇ ’ਤੇ ਕਾਇਮ ਹੈ ਜਦਕਿ ਬੱਲੇਬਾਜ਼ ਕੇ.ਐੱਲ ਰਾਹੁਲ ਇੱਕ ਦਰਜਾ ਉਪਰ ਛੇਵੇਂ ਸਥਾਨ ’ਤੇ ਪਹੁੰਚ ਗਿਆ ਹੈ। ਕੋਹਲੀ 762 ਅੰਕਾਂ ਨਾਲ ਇੰਗਲੈਂਡ ਦੇ ਡੇਵਿਡ ਮਲਾਨ (888 ਅੰਕ), ਆਸਟਰੇਲੀਆ ਦੇ ਆਰੋਨ ਫਿੰਚ (830), ਪਾਕਿਸਤਾਨ ਦੇ ਬਾਬਰ ਆਜ਼ਮ (828) ਅਤੇ ਨਿਊਜ਼ੀਲੈਂਡ ਦੇ ਡੇਪੋਨ ਕੋਨਵੇ (774) ਤੋਂ ਪਿੱਛੇ ਹੈ। ਰਾਹੁਲ 743 ਅੰਕਾਂ ਨਾਲ ਛੇਵੇਂ ਦਰਜੇ ’ਤੇ ਹੈ। ਭਾਰਤ ਦਾ ਕੋਈ ਵੀ ਗੇਂਦਬਾਜ਼ ਅਤੇ ਹਰਫਨਮੌਲਾ ਸਿਖਰਲੇ 10 ਖਿਡਾਰੀਆਂ ਦੀ ਸੂਚੀ ਵਿੱਚ ਸ਼ਾਮਲ ਨਹੀਂ ਹੈ। -ਪੀਟੀਆਈ

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਦਰਿਆ ਅਗਨ ਦਾ ਤਰਨਾ ਹੈ

ਦਰਿਆ ਅਗਨ ਦਾ ਤਰਨਾ ਹੈ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਇਹ ਸਾਡੀ ਫ਼ਿਤਰਤ ਨਹੀਂ !

ਇਹ ਸਾਡੀ ਫ਼ਿਤਰਤ ਨਹੀਂ !

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਲਖੀਮਪੁਰ ਮਾਮਲਾ ਅਤੇ ਸਰਕਾਰ

ਲਖੀਮਪੁਰ ਮਾਮਲਾ ਅਤੇ ਸਰਕਾਰ

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਸ਼ਹਿਰ

View All