DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Under-18 Asia Cup 2026: ਹਾਕੀ ਟੀਮ ਅੰਡਰ-18 ਏਸ਼ੀਆ ਕੱਪ ਦੇ ਸੈਮੀਫਾਈਨਲ ’ਚ

ਭਾਰਤੀ ਪੁਰਸ਼ ਹਾਕੀ ਟੀਮ ਅੱਜ ਇੱਥੇ ਆਪਣੇ ਆਖ਼ਰੀ ਪੂਲ ‘ਏ’ ਮੈਚ ਵਿੱਚ ਚੀਨੀ ਤਾਇਪੈ ਨੂੰ 13-1 ਨਾਲ ਹਰਾ ਕੇ ਅੰਡਰ-18 ਏਸ਼ੀਆ ਕੱਪ 2026 ਦੇ ਸੈਮੀਫਾਈਨਲ ਵਿੱਚ ਪਹੁੰਚ ਗਈ। ਭਾਰਤ ਨੇ ਕਜ਼ਾਖਿਸਤਾਨ, ਕੋਰੀਆ ਅਤੇ ਚੀਨੀ ਤਾਇਪੈ ਖ਼ਿਲਾਫ਼ ਜਿੱਤ ਨਾਲ ਆਪਣੇ ਪੂਲ...

  • fb
  • twitter
  • whatsapp
  • whatsapp
Advertisement

ਭਾਰਤੀ ਪੁਰਸ਼ ਹਾਕੀ ਟੀਮ ਅੱਜ ਇੱਥੇ ਆਪਣੇ ਆਖ਼ਰੀ ਪੂਲ ‘ਏ’ ਮੈਚ ਵਿੱਚ ਚੀਨੀ ਤਾਇਪੈ ਨੂੰ 13-1 ਨਾਲ ਹਰਾ ਕੇ ਅੰਡਰ-18 ਏਸ਼ੀਆ ਕੱਪ 2026 ਦੇ ਸੈਮੀਫਾਈਨਲ ਵਿੱਚ ਪਹੁੰਚ ਗਈ। ਭਾਰਤ ਨੇ ਕਜ਼ਾਖਿਸਤਾਨ, ਕੋਰੀਆ ਅਤੇ ਚੀਨੀ ਤਾਇਪੈ ਖ਼ਿਲਾਫ਼ ਜਿੱਤ ਨਾਲ ਆਪਣੇ ਪੂਲ ਮੈਚ ਖ਼ਤਮ ਕੀਤੇ, ਜਦਕਿ ਉਸ ਨੂੰ ਮੇਜ਼ਬਾਨ ਜਪਾਨ ਤੋਂ ਹਾਰ ਝੱਲਣੀ ਪਈ। ਇਸ ਤਰ੍ਹਾਂ ਟੀਮ ਨੂੰ ਚਾਰ ਮੈਚਾਂ ਵਿੱਚ ਨੌਂ ਅੰਕ ਮਿਲੇ। ਚੀਨੀ ਤਾਇਪੈ ਖ਼ਿਲਾਫ਼ ਭਾਰਤ ਨੇ ਹਮਲਾਵਰ ਰੁਖ਼ ਅਪਣਾਇਆ, ਜਿਸ ਵਿੱਚ ਆਸ਼ੀਸ਼ ਤਾਨੀ ਪੂਰਤੀ ਨੇ ਗੋਲਾਂ ਦੀ ਹੈਟ੍ਰਿਕ (27ਵੇਂ, 35ਵੇਂ, 42ਵੇਂ ਮਿੰਟ) ਮਾਰੀ, ਜਦਕਿ ਗਾਜ਼ੀ ਖ਼ਾਨ (40ਵੇਂ ਤੇ 44ਵੇਂ), ਸਿੱਧਾਰਥ ਬੇਨ (30ਵੇਂ ਤੇ 52ਵੇਂ) ਅਤੇ ਰਾਹੁਲ ਯਾਦਵ (20ਵੇਂ ਤੇ 54ਵੇਂ) ਨੇ ਦੋ-ਦੋ ਗੋਲ ਕੀਤੇ।

Advertisement
Advertisement
×