ਹਰਮਨਪ੍ਰੀਤ ਨਿੱਜੀ ਕਾਰਨਾਂ ਕਰ ਕੇ ਹਾਕੀ ਟੀਮ ’ਚੋਂ ਬਾਹਰ
ਰੈਗੂਲਰ ਕਪਤਾਨ ਹਰਮਨਪ੍ਰੀਤ ਸਿੰਘ ਨਿੱਜੀ ਕਾਰਨਾਂ ਕਰ ਕੇ 20 ਤੋਂ 25 ਫਰਵਰੀ ਤੱਕ ਹੋਬਾਰਟ ਵਿੱਚ ਹੋਣ ਵਾਲੇ ਐੱਫ ਆਈ ਐੱਚ ਪ੍ਰੋ ਲੀਗ ਮੈਚਾਂ ਵਿੱਚ ਨਹੀਂ ਖੇਡ ਸਕੇਗਾ ਅਤੇ ਉਸ ਦੀ ਥਾਂ ਮਿਡਫੀਲਡਰ ਹਾਰਦਿਕ ਸਿੰਘ ਨੂੰ ਅੱਜ ਭਾਰਤੀ ਪੁਰਸ਼ ਟੀਮ ਦਾ...
Advertisement
ਰੈਗੂਲਰ ਕਪਤਾਨ ਹਰਮਨਪ੍ਰੀਤ ਸਿੰਘ ਨਿੱਜੀ ਕਾਰਨਾਂ ਕਰ ਕੇ 20 ਤੋਂ 25 ਫਰਵਰੀ ਤੱਕ ਹੋਬਾਰਟ ਵਿੱਚ ਹੋਣ ਵਾਲੇ ਐੱਫ ਆਈ ਐੱਚ ਪ੍ਰੋ ਲੀਗ ਮੈਚਾਂ ਵਿੱਚ ਨਹੀਂ ਖੇਡ ਸਕੇਗਾ ਅਤੇ ਉਸ ਦੀ ਥਾਂ ਮਿਡਫੀਲਡਰ ਹਾਰਦਿਕ ਸਿੰਘ ਨੂੰ ਅੱਜ ਭਾਰਤੀ ਪੁਰਸ਼ ਟੀਮ ਦਾ ਕਪਤਾਨ ਨਿਯੁਕਤ ਕੀਤਾ ਗਿਆ ਹੈ। ਭਾਰਤ, ਸਪੇਨ ਅਤੇ ਮੇਜ਼ਬਾਨ ਆਸਟਰੇਲੀਆ ਟੂਰਨਾਮੈਂਟ ਦੇ ਅਗਲੇ ਗੇੜ ਵਿੱਚ ਹੋਬਾਰਟ ਦੇ ਤਸਮਾਨੀਆ ਹਾਕੀ ਸੈਂਟਰ ਵਿੱਚ ਇੱਕ-ਦੂਜੇ ਖ਼ਿਲਾਫ਼ ਖੇਡਣਗੇ। ਭਾਰਤੀ ਟੀਮ ਨੇ ਰੁੜਕੇਲਾ ਵਿੱਚ ਖ਼ਤਮ ਹੋਏ ਗੇੜ ਵਿੱਚ ਆਪਣੇ ਸਾਰੇ ਮੈਚ ਗੁਆ ਲਏ ਸਨ।
Advertisement
Advertisement
×

