DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Harmanpreet Kaur ਨੇ ਰਚਿਆ ਇਤਿਹਾਸ: 200 ਕੌਮਾਂਤਰੀ T20I ਮੈਚ ਖੇਡਣ ਵਾਲੀ ਦੁਨੀਆ ਦੀ ਪਹਿਲੀ Cricketer ਬਣੀ

ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਅੱਜ ਇੱਥੇ ਦੱਖਣੀ ਅਫਰੀਕਾ ਵਿਰੁੱਧ ਆਲਮੀ ਕੱਪ ਮੈਚ ਦੌਰਾਨ ਮਹਿਲਾ ਤੇ ਪੁਰਸ਼ ਕੌਮਾਂਤਰੀ ਕ੍ਰਿਕਟ ਵਿੱਚ 200 ਟੀ-20 ਮੈਚ ਖੇਡਣ ਵਾਲੀ ਦੁਨੀਆ ਦੀ ਪਹਿਲੀ ਖਿਡਾਰਨ ਬਣ ਗਈ ਹੈ। ਮੈਚ ਸ਼ੁਰੂ ਹੋਣ ਤੋਂ ਪਹਿਲਾਂ ਮੁੱਖ ਕੋਚ ਅਮੋਲ ਮਜ਼ੂਮਦਾਰ...

  • fb
  • twitter
  • whatsapp
  • whatsapp
Advertisement

ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਅੱਜ ਇੱਥੇ ਦੱਖਣੀ ਅਫਰੀਕਾ ਵਿਰੁੱਧ ਆਲਮੀ ਕੱਪ ਮੈਚ ਦੌਰਾਨ ਮਹਿਲਾ ਤੇ ਪੁਰਸ਼ ਕੌਮਾਂਤਰੀ ਕ੍ਰਿਕਟ ਵਿੱਚ 200 ਟੀ-20 ਮੈਚ ਖੇਡਣ ਵਾਲੀ ਦੁਨੀਆ ਦੀ ਪਹਿਲੀ ਖਿਡਾਰਨ ਬਣ ਗਈ ਹੈ। ਮੈਚ ਸ਼ੁਰੂ ਹੋਣ ਤੋਂ ਪਹਿਲਾਂ ਮੁੱਖ ਕੋਚ ਅਮੋਲ ਮਜ਼ੂਮਦਾਰ ਅਤੇ ਉਪ ਕਪਤਾਨ ਸਮ੍ਰਿਤੀ ਮੰਧਾਨਾ ਨੇ ਉਸ ਨੂੰ ‘200’ ਨੰਬਰ ਵਾਲੀ ਖ਼ਾਸ ਜਰਸੀ ਅਤੇ ਕੈਪ ਭੇਟ ਕੀਤੀ। ਹਰਮਨਪ੍ਰੀਤ ਨੇ ਸਾਲ 2009 ਵਿੱਚ ਆਪਣਾ ਪਹਿਲਾ ਟੀ-20 ਮੈਚ ਖੇਡਿਆ ਸੀ। ਸਭ ਤੋਂ ਵੱਧ ਟੀ-20 ਖੇਡਣ ਵਾਲੀਆਂ ਮਹਿਲਾ ਖਿਡਾਰਨਾਂ ਵਿੱਚ ਨਿਊਜ਼ੀਲੈਂਡ ਦੀ ਸੂਜ਼ੀ ਬੇਟਸ (184 ਮੈਚ) ਦੂਜੇ ਨੰਬਰ ’ਤੇ ਹੈ। ਪੁਰਸ਼ ਕ੍ਰਿਕਟ ਵਿੱਚ ਆਇਰਲੈਂਡ ਦਾ ਪਾਲ ਸਟਰਲਿੰਗ 163 ਮੈਚਾਂ ਨਾਲ ਸਭ ਤੋਂ ਅੱਗੇ ਹੈ, ਜਦਕਿ ਭਾਰਤ ਦੇ ਸਾਬਕਾ ਕਪਤਾਨ ਰੋਹਿਤ ਸ਼ਰਮਾ ਨੇ 159 ਮੈਚ ਖੇਡੇ ਹਨ।

Advertisement
Advertisement
×