DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕਾਰਲੋਸ ਅਲਕਰਾਜ਼ ਮਿਆਮੀ ਓਪਨ ਵਿੱਚ ਹਾਰੇ

ਦੁਨੀਆ ਦੇ ਨੰਬਰ ਇਕ ਖਿਡਾਰੀ ਕਾਰਲੋਸ ਅਲਕਰਾਜ਼ ਮਿਆਮੀ ਓਪਨ ਦੇ ਤੀਜੇ ਦੌਰ ਵਿਚ ਸੇਬੈਸਟਿਅਨ ਕੋਰਡਾ ਤੋਂ ਹਾਰ ਕੇ ਟੂਰਨਾਮੈਂਟ ਤੋਂ ਬਾਹਰ ਹੋ ਗਏ ਹਨ। ਇਸ ਤੋਂ ਪਹਿਲਾਂ ਇੰਡੀਅਨ ਵੈਲਸ ਦੇ ਸੈਮੀਫਾਈਨਲ ਵਿਚ ਅਲਕਰਾਜ਼ ਨੂੰ ਦਾਨਿਲ ਮੇਦਵੇਦੇਵ ਨੇ ਹਰਾਇਆ ਸੀ। ਕੋਰਡਾ...

  • fb
  • twitter
  • whatsapp
  • whatsapp
Advertisement

ਦੁਨੀਆ ਦੇ ਨੰਬਰ ਇਕ ਖਿਡਾਰੀ ਕਾਰਲੋਸ ਅਲਕਰਾਜ਼ ਮਿਆਮੀ ਓਪਨ ਦੇ ਤੀਜੇ ਦੌਰ ਵਿਚ ਸੇਬੈਸਟਿਅਨ ਕੋਰਡਾ ਤੋਂ ਹਾਰ ਕੇ ਟੂਰਨਾਮੈਂਟ ਤੋਂ ਬਾਹਰ ਹੋ ਗਏ ਹਨ। ਇਸ ਤੋਂ ਪਹਿਲਾਂ ਇੰਡੀਅਨ ਵੈਲਸ ਦੇ ਸੈਮੀਫਾਈਨਲ ਵਿਚ ਅਲਕਰਾਜ਼ ਨੂੰ ਦਾਨਿਲ ਮੇਦਵੇਦੇਵ ਨੇ ਹਰਾਇਆ ਸੀ। ਕੋਰਡਾ ਨੇ ਅਲਕਰਾਜ਼ ਨੂੰ ਦੋ ਘੰਟੇ 19 ਮਿੰਟ ਤੱਕ ਚੱਲੇ ਮੈਚ ਵਿਚ 6-3, 5-7, 6-4 ਨਾਲ ਹਰਾਇਆ।

Advertisement
Advertisement
×