DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Golf: ਭੁੱਲਰ ਤੇ ਪੁਖਰਾਜ ਭਾਰਤੀ ਦਾਅਵੇਦਾਰਾਂ ’ਚ ਸ਼ਾਮਲ

ਏਸ਼ੀਅਨ ਟੂਰ ’ਤੇ ਮੌਜੂਦਾ ਖਿਡਾਰੀਆਂ ਵਿੱਚੋਂ ਸਭ ਤੋਂ ਵੱਧ ਖ਼ਿਤਾਬ ਜਿੱਤਣ ਵਾਲਾ ਗਗਨਜੀਤ ਭੁੱਲਰ ਇਸ ਹਫ਼ਤੇ ਹੋਣ ਵਾਲੇ ਆਈ ਜੀ ਪੀ ਐੱਲ ਭਾਰਤ ਕਲਾਸਿਕ ਗੋਲਫ਼ ਟੂਰਨਾਮੈਂਟ ਵਿੱਚ ਮਜ਼ਬੂਤ ਦਾਅਵੇਦਾਰ ਹੋਵੇਗਾ। ਭੁੱਲਰ ਤੋਂ ਇਲਾਵਾ ਹੋਰ ਅਹਿਮ ਭਾਰਤੀ ਦਾਅਵੇਦਾਰਾਂ ਵਿੱਚ ਪੁਖਰਾਜ ਗਿੱਲ,...

  • fb
  • twitter
  • whatsapp
  • whatsapp
Advertisement

ਏਸ਼ੀਅਨ ਟੂਰ ’ਤੇ ਮੌਜੂਦਾ ਖਿਡਾਰੀਆਂ ਵਿੱਚੋਂ ਸਭ ਤੋਂ ਵੱਧ ਖ਼ਿਤਾਬ ਜਿੱਤਣ ਵਾਲਾ ਗਗਨਜੀਤ ਭੁੱਲਰ ਇਸ ਹਫ਼ਤੇ ਹੋਣ ਵਾਲੇ ਆਈ ਜੀ ਪੀ ਐੱਲ ਭਾਰਤ ਕਲਾਸਿਕ ਗੋਲਫ਼ ਟੂਰਨਾਮੈਂਟ ਵਿੱਚ ਮਜ਼ਬੂਤ ਦਾਅਵੇਦਾਰ ਹੋਵੇਗਾ। ਭੁੱਲਰ ਤੋਂ ਇਲਾਵਾ ਹੋਰ ਅਹਿਮ ਭਾਰਤੀ ਦਾਅਵੇਦਾਰਾਂ ਵਿੱਚ ਪੁਖਰਾਜ ਗਿੱਲ, ਕਰਨਦੀਪ ਕੋਛਰ, ਉਦਯਨ ਮਾਨੇ, ਨੌਜਵਾਨ ਕਾਰਤਿਕ ਸਿੰਘ (ਜੋ ਪਿਛਲੇ ਹਫ਼ਤੇ ਏ ਡੀ ਟੀ ਵਿੱਚ ਸਾਂਝੇ ਤੌਰ ’ਤੇ 12ਵੇਂ ਸਥਾਨ ’ਤੇ ਰਿਹਾ ਸੀ), ਸ਼ੌਰਿਆ ਭੱਟਾਚਾਰੀਆ, ਅਮਨ ਰਾਜ, ਸਚਿਨ ਬੈਸੋਯਾ ਅਤੇ ਆਰੀਅਨ ਰੂਪਾ ਆਨੰਦ ਸ਼ਾਮਲ ਹਨ। ਇਹ ਟੂਰਨਾਮੈਂਟ ਇਸ ਸੀਜ਼ਨ ਵਿੱਚ ਮੋਰੱਕੋ ਵਿੱਚ ਕਰਵਾਇਆ ਜਾ ਰਿਹਾ ਹੈ।

Advertisement
Advertisement
×